ਬੀਜਿੰਗ- ਚੀਨ ਦੇ ਇਕ ਉਦਯੋਗਿਕ ਇਲਾਕੇ ‘ਚ ਜ਼ਮੀਨ ਖਿਸਕਣ ਨਾਲ ਢੱਠੇ ਮਕਾਨਾਂ ਦੇ ਮਲਬੇ ‘ਚੋਂ ਅੱਜ ਇਕ ਲਾਸ਼ ਨੂੰ ਬਾਹਰ ਕੱਢਿਆ ਗਿਆ। ਸੈਂਕੜੇ ਬਚਾਅ ਕਾਮੇ 85 ਲਾਪਤਾ ਲੋਕਾਂ ਨੂੰ ਲੱਭਣ ਲਈ ਇਕ ਵੱਡੀ ਬਚਾਅ ਮੁਹਿੰਮ ‘ਚ ਲੱਗੇ ਹੋਏ ਹਨ। ਮੁੱਢਲੀ ਜਾਂਚ ਅਨੁਸਾਰ ਇਸ ਆਫਤ ‘ਚ 85 ਵਿਅਕਤੀ ਲਾਪਤਾ ਹਨ।
Latest article
ਰਾਜੌਰੀ ਤੇ ਊਧਮਪੁਰ ’ਚ ਸ਼ੱਕੀ ਅੱਤਵਾਦੀ ਸਰਗਰਮੀਆਂ ਤੋਂ ਬਾਅਦ ਫ਼ੌਜ ਦਾ ਸਰਚ ਆਪ੍ਰੇਸ਼ਨ ਸ਼ੁਰੂ
ਰਾਜੌਰੀ- ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਅਤੇ ਕਸ਼ਮੀਰ ’ਚ ਸੁਰੱਖਿਆ ਫੋਰਸਾਂ ਨੇ ਐਤਵਾਰ ਨੂੰ ਰਾਜੌਰੀ ਅਤੇ ਊਧਮਪੁਰ ਜ਼ਿਲ੍ਹਿਆਂ ਦੇ ਜੰਗਲੀ ਖੇਤਰਾਂ ’ਚ ਸ਼ੱਕੀ ਅੱਤਵਾਦੀ...
6000 ਕਰੋੜ ਦਾ ਡਰੱਗ ਮਾਮਲਾ : ਮਜੀਠੀਆ ਤੇ ਜਗਦੀਸ਼ ਭੋਲਾ ਤੋਂ ਅੱਜ ਪੁੱਛਗਿੱਛ ਕਰੇਗੀ...
ਚੰਡੀਗੜ੍ਹ : ਪੰਜਾਬ 'ਚ 6000 ਕਰੋੜ ਰੁਪਏ ਦੇ ਬਹੁ-ਚਰਚਿਤ ਡਰੱਗ ਮਾਮਲੇ ’ਚ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ...
ਦੋਸਤ ਨੇ ਹੀ ਮਾਰ’ਤਾ ਗੈਂਗਸਟਰ ! 8 ਮਾਮਲਿਆਂ ‘ਚ ਵਾਂਟੇਡ ਸੀ ਟੂਨਾ ਬਦਮਾਸ਼
ਬ੍ਰਹਮਪੁਰ - ਓਡੀਸ਼ਾ ਦੇ ਬ੍ਰਹਮਪੁਰ ’ਚ ਸ਼ਰਾਬ ਦੇ ਨਸ਼ੇ ’ਚ ਹੋਏ ਝਗੜੇ ਦੌਰਾਨ 28 ਸਾਲਾ ਗੈਂਗਸਟਰ ਦਾ ਉਸ ਦੇ ਦੋਸਤ ਨੇ ਕਥਿਤ ਤੌਰ ’ਤੇ...















