ਢਾਕਾ : ਸਾਲ 1997 ਵਿਚ ਟੀ-ਸੀਰੀਜ਼ ਕੰਪਨੀ ਦੇ ਮਾਲਿਕ ਗੁਲਸ਼ਨ ਕੁਮਾਰ ਦੇ ਕਾਤਲ ਨੂੰ ਛੇਤੀ ਹੀ ਭਾਰਤ ਲਿਆਂਦਾ ਜਾਵੇਗਾ| ਗੁਲਸ਼ਨ ਕੁਮਾਰ ਦੇ ਕਾਤਲ ਅਬਦੁਰ ਰਾਊਫ ਨੂੰ ਭਾਰਤ ਲਿਆਉਣ ਲਈ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ| ਰਾਊਫ ਇਸ ਸਮੇਂ ਬੰਗਲਾਦੇਸ਼ ਵਿਚ ਹੈ ਅਤੇ ਉਸ ਨੂੰ ਛੇਤੀ ਹੀ ਭਾਰਤ ਹਵਾਲੇ ਕਰ ਦਿੱਤਾ ਜਾਵੇਗਾ|
Latest article
ਬਿਕਰਮ ਮਜੀਠੀਆ ਮਾਮਲੇ ਨਾਲ ਜੁੜੀ ਵੱਡੀ ਖ਼ਬਰ, ਭਰਾ, ਸਾਲੇ ਤੇ 10 ਕੰਪਨੀਆਂ ਖ਼ਿਲਾਫ਼ ਚਾਰਜੀਸ਼ੀਟ...
ਮੋਹਾਲੀ : ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਵਿਜੀਲੈਂਸ ਵੱਲੋਂ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਮਾਮਲੇ 'ਚ ਅੱਜ ਮਜੀਠੀਆ ਦੇ ਭਰਾ ਗੁਰਮੇਹਰ...
3 ਮਹੀਨੇ ਬੰਧਕ ਬਣਾ ਕੇ ਰੱਖੀ ਪਤਨੀ, ਦੋਸਤਾਂ ਤੋਂ ਜਬਰ ਜ਼ਿਨਾਹ ਕਰਵਾਉਂਦਾ ਰਿਹਾ ਪਤੀ
ਹੈਦਰਾਬਾਦ - ਹੈਦਰਾਬਾਦ ਵਿਚ ਕਿਰਾਏ ਦੇ ਇਕ ਮਕਾਨ ਵਿਚ ਮਿਆਂਮਾਰ ਦੀ 18 ਸਾਲਾ ਕੁੜੀ ਨੂੰ ਉਸ ਦੇ ਪਤੀ ਵੱਲੋਂ ਕਥਿਤ ਤੌਰ ’ਤੇ ਬੰਧਕ ਬਣਾ...
ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਹਿਮ ਖ਼ਬਰ, 12 ਨਵੰਬਰ ਤੋਂ ਸ਼ੁਰੂ ਹੋਵੇਗੀ...
ਚੰਡੀਗੜ੍ਹ : ਪੰਜਾਬ 'ਚ ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਦੇ ਸੀਨੀਅਰ ਅਧਿਕਾਰੀਆਂ ਅਤੇ ਭਾਰਤ ਇਲੈਕਟ੍ਰਾਨਿਕਸ ਲਿਮਟਿਡ (ਬੀ. ਈ....















