ਗੁਣਾਂ ਦਾ ਖਜ਼ਾਨਾ ਹੈ ਕੇਸਰ

thudi sahatਸੂਰਜਵੰਸ਼ੀ ਮੈੱਨਜ਼ ਕਲੱਬ ਮੈਂਬਰਸ਼ਿਪ ਨੇ ਮਰਦਾਂ ਦੀ ਕਰਾ ‘ਤੀ ਬੱਲੇ-ਬੱਲੇ!
ਆਯੁਰਵੇਦ ਵਿੱਚ ਕਈ ਘਰੇਲੂ ਵਸਤਾਂ ਦੇ ਲਾਭ ਵੀ ਦੱਸੇ ਗਏ ਹਨ। ਹਲਦੀ, ਸੁੰਢ, ਕਾਲੀ ਮਿਰਚ, ਕੇਸਰ, ਫ਼ੱਲ, ਆਦਿ ਸਭ ਦਾ ਸ਼ਾਸਤਰਾਂ ਤੇ ਗ੍ਰੰਥਾਂ ਵਿੱਚ ਇੱਕ ਮਹੱਤਵਪੂਰਨ ਸਥਾਨ ਹੈ। ਇਨ੍ਹਾਂ ਵਿੱਚੋਂ ਕੇਸਰ ਨੂੰ ਹਰ ਧਾਰਮਿਕ ਅਤੇ ਘਰੇਲੂ ਜ਼ਰੂਰਤ ਲਈ ਕੰਮ ਆਉਣ ਵਾਲੀ ਵਸਤੂ ਮੰਨਿਆ ਗਿਆ ਹੈ। ਇਸ ਨੂੰ ਰੋਜ਼ਾਨਾ ਥੋੜ੍ਹੀ-ਥੌੜ੍ਹੀ ਮਾਤਰਾ ਵਿੱਚ ਲੈਣ ਨਾਲ ਸਰੀਰ ਨੂੰ ਕਈ ਪ੍ਰਕਾਰ ਦੇ ਰੋਗਾਂ ਤੋਂ ਫ਼ਾਇਦਾ ਮਿਲਦਾ ਹੈ। ਆਓ, ਜਾਣਦੇ ਹਾਂ ਕੇਸਰ ਦੇ ਲਾਭ:
1. ਕੇਸਰ ‘ਚ ਬਹੁਤ ਸਾਰੇ ਗੁਣ ਪਾਏ ਜਾਂਦੇ ਹਨ। ਚੰਦਨ ਨੂੰ ਕੇਸਰ ਨਾਲ ਪੀਸ ਕੇ ਇਸ ਦਾ ਲੇਪ ਮੱਥੇ ‘ਤੇ ਲਗਾਉਣ ਨਾਲ ਸਿਰ, ਅੱਖਾਂ ਅਤੇ ਦਿਮਾਗ਼ ਨੂੰ ਸ਼ਾਂਤੀ, ਠੰਢਕ ਅਤੇ ਊਰਜਾ ਮਿਲਦੀ ਹੈ। ਮਹਿਲਾਵਾਂ ਇਸ ਨਾਲ ਆਪਣੇ ਚਿਹਰੇ ਦੀਆਂ ਫ਼ੁੰਸੀਆਂ ਜਾਂ ਮੁਹਾਂਸੇ ਵੀ ਦੂਰ ਕਰ ਸਕਦੀਆਂ ਹਨ।
2. ਕੇਸਰ ਦੀ ਵਰਤੋਂ ਨਾਲ ਨੱਕ ‘ਚੋਂ ਖ਼ੂਨ ਨਿਕਲਣਾ ਬੰਦ ਹੁੰਦਾ ਹੈ ਅਤੇ ਸਿਰ ਦਰਦ ਦੂਰ ਹੁੰਦਾ ਹੈ। ਜੇਕਰ ਕਿਸੇ ਬੱਚੇ ਨੂੰ ਸਰਦੀ ਲੱਗੀ ਹੋਵੇ ਤਾਂ ਕੇਸਰ ਦੀਆਂ 2-4 ਪੰਖੜੀਆਂ ‘ਚ 2-4 ਬੂੰਦਾਂ ਦੁੱਧ ਦੀਆਂ ਚੰਗੀ ਤਰ੍ਹਾਂ ਮਿਲਾਓ ਤਾਂ ਕਿ ਕੇਸਰ ਦੁੱਧ ‘ਚ ਚੰਗੀ ਤਰ੍ਹਾਂ ਮਿਲ ਜਾਵੇ। ਇਸ ਨੂੰ ਇੱਕ ਚਮਚਾ ਸਵੇਰੇ-ਸ਼ਾਮ ਪੀਣਾ ਚਾਹੀਦਾ ਹੈ। ਮੱਥੇ, ਛਾਤੀ, ਨੱਕ ਅਤੇ ਪਿੱਠ ‘ਤੇ ਲਗਾਉਣ ਲਈ ਕੇਸਰ ਨੂੰ ਪਾਣੀ ‘ਚ ਪਾ ਕੇ ਇਸ ਦਾ ਲੇਪ ਬਣਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਲਗਾਉਣਾ ਚਾਹੀਦਾ ਹੈ।
3. ਬੱਚਿਆਂ ਦੇ ਪੇਟ ‘ਚੋਂ ਕੀੜੇ ਖ਼ਤਮ ਕਰਨ ਲਈ ਵੀ ਕੇਸਰ ਫ਼ਾਇਦੇਮੰਦ ਸਾਬਤ ਹੁੰਦਾ ਹੈ। ਕੇਸਰ ‘ਚ 2-4 ਬੂੰਦਾਂ ਦੁੱਧ ਦੀਆਂ ਪਾ ਕੇ ਬੱਚੇ ਨੂੰ 2 ਜਾਂ 3 ਦਿਨ ਤਕ ਦੇਣੀਆਂ ਚਾਹੀਦੀਆਂ ਹਨ।
4. ਕੇਸਰ ਵਿੱਚ ਕੁੱਝ ਅਜਿਹੇ ਤੱਤ ਪਾਏ ਜਾਂਦੇ ਹਨ ਜਿਹੜੇ ਦਿਮਾਗ਼ ਨੂੰ ਸ਼ਾਂਤ ਕਰਦੇ ਹਨ ਅਤੇ ਤਨਾਅ ਦੂਰ ਕਰਦੇ ਹਨ।
5. ਕੇਸਰ ਖਾਣ ਨਾਲ ਦਿਮਾਗ਼ ਤੇਜ਼ ਹੁੰਦਾ ਹੈ ਅਤੇ ਦਿਮਾਗ਼ ਦੀ ਨਾੜੀ ਤੰਤਰ ਲਈ ਤਾਂ ਇਹ ਕਿਸੇ ਵਰਦਾਨ ਤੋਂ ਘੱਟ ਨਹੀਂ।
6. ਕੇਸਰ ਵਿੱਚ ਰਸਾਇਣਿਕ ਤੱਤਾਂ ਦੀ ਮੌਜੂਦਗੀ ਦੀ ਵਜ੍ਹਾ ਨਾਲ ਭੋਜਨ ਵਿੱਚ ਵਰਤੋਂ ਕਰਨ ਨਾਲ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਇਸ ਵਿੱਚ ਕੈਲਸ਼ੀਅਮ, ਵਾਇਟਾਮਿਨ ਅਤੇ ਪ੍ਰੋਟੀਨ ਚੰਗੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਜਿਸ ਨਾਲ ਸ਼ਰੀਰ ਪੂਰੀ ਤਰ੍ਹਾਂ ਸਿਹਤਮੰਦ ਰਹਿੰਦਾ ਹੈ।
7. ਕੇਸਰ ਸੁੰਦਰਤਾ ਵਧਾਉਣ ਲਈ ਲਈ ਬਹੁਤ ਫ਼ਾਇਦੇਮੰਦ ਹੈ। ਕੇਸਰ ਫ਼ੇਸ ਪੈਕ ਲਗਾਉਣ ਨਾਲ ਚਿਹਰਾ ਨਿੱਖਰ ਜਾਂਦਾ ਹੈ।
ਕੇਸਰ ਨਾਮਰਦੀ ਵਿੱਚ ਵੀ ਲਾਹੇਵੰਦ: ਕੇਸਰ ਬਾਰੇ ਹਾਲ ਹੀ ਵਿੱਚ ਸਾਹਮਣੇ ਆਈ ਇੱਕ ਨਵੀਂ ਖੌਜ ਅਨੁਸਾਰ ਇਸ ਦੇ ਰੋਜ਼ਾਨਾ ਸੇਵਣ ਨਾਲ ਨਾਮਰਦੀ ਦਾ ਸ਼ਿਕਾਰ ਮਰਦਾਂ ਨੂੰ ਵੀ ਲੌਂਗ ਟਰਮ ਵਿੱਚ ਭਰਪੂਰ ਰਾਹਤ ਮਿਲਦੀ ਹੈ। ਇਸ ਵਿੱਚ ਮੌਜੂਦ ਐਂਟੀ ਔਕਸੀਡੈਂਟ ਜਿੱਥੇ ਤੁਹਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ ਉੱਥੇ ਇਸ ਵਿੱਚ ਮੌਜੂਦ ਰਸਾਇਣਕ ਤੱਤ ਮਰਦਾਂ ਵਿੱਚ ਮਰਦਾਨਾ ਤਾਕਤ ਦਾ ਭਰਪੂਰ ਹੁਲਾਰਾ ਲੈ ਕੇ ਆਉਂਦੇ ਹਨ।
ਇੱਥੇ ਇਹ ਵਰਣਨਯੋਗ ਹੈ ਕਿ ਜੇਕਰ ਤੁਸੀਂ ਵਾਕਈ ਨਾਮਰਦੀ, ਸ਼ੀਘਰਪਤਨ, ਇਰੈਕਟਾਇਲ ਡਿਸਫ਼ੰਕਸ਼ਨ ਜਾਂ ਆਕਾਰ ਨੂੰ ਲੈ ਕੇ ਚਿੰਤਤ ਹੋ ਤਾਂ ਤੁਸੀਂ ਅੱਜ ਹੀ ਆਯੁਰਵੇਦਾ ਸ਼ਾਸਤਰੀ ਸੂਰਜਵੰਸ਼ੀ ਨਾਲ 416-992-5489 ‘ਤੇ ਸੰਪਰਕ ਕਰ ਸਕਦੇ ਹੋ। ਫ਼ੋਨ ਕਰਨ ਵੇਲੇ ਸਾਨੂੰ ਸਾਡੀ /150 ਦੀ ਸਪੈਸ਼ਲ ਇੰਦਰੀ ਵਰਧਕ ਮਸ਼ੀਨ ਬਾਰੇ ਜ਼ਰੂਰ ਪੁੱਛੋ।
ਆਯੁਰਵੇਦ ਦੇ ਮਾਹਿਰ ਸੂਰਜਵੰਸ਼ੀ ਦਵਾਖ਼ਾਨੇ ਨੇ ਹਾਲ ਹੀ ਵਿੱਚ ਸੂਰਜਵੰਸ਼ੀ ਮੈੱਨਜ਼ ਕਲੱਬ ਦੀ ਮੁਫ਼ਤ ਮੈਂਬਰਸ਼ਿਪ ਦੇਣ ਦਾ ਐਲਾਨ ਕੀਤਾ ਸੀ ਜਿੱਥੇ ਤੁਹਾਨੂੰ ਸਾਡਾ ਫ਼ੌਲਾਦੀ ਨੁਸਖ਼ਾ ਕਰਨ ‘ਤੇ ਉਮਰ ਭਰ ਦੀ ਸੈਕਸ਼ੂਅਲ ਗੈਰੰਟੀ ਦਿੱਤੀ ਜਾਂਦੀ ਹੈ। ਇਸ ਮੈਂਬਰਸ਼ਿਪ ਨੂੰ ਲੈ ਕੇ ਸਾਡੇ ਮਰੀਜ਼ਾਂ ਵਿੱਚ ਕਾਫ਼ੀ ਉਤਸਾਹ ਪਾਇਆ ਜਾ ਰਿਹੈ! ਕੀ ਹੈ ਇਹ ਸੂਰਜਵੰਸ਼ੀ ਮੈੱਨਜ਼ ਕਲੱਬ ਮੈਂਬਰਸ਼ਿਪ? ਕੀ ਤੁਸੀਂ ਵੀ ਇਸ ਨੂੰ ਹਾਸਿਲ ਕਰਨਾ ਚਾਹੋਗੇ? ਅੱਜ ਹੀ 416-992-5489 ‘ਤੇ ਫ਼ੋਨ ਕਰੋ।