ਮੋਟਾਪਾ ਸਾਰੀਆਂ ਬੀਮਾਰੀਆਂ ਦੀ ਜੜ੍ਹ ਹੈ। ਇਸ ਬੀਮਾਰੀਆਂ ਤੋਂ ਪੂਰੀ ਦੁਨੀਆਂ ਦੇ ਲੋਕ ਪਰੇਸ਼ਾਨ ਹਨ ਜਿਸ ਨੂੰ ਕਾਬੂ ਕਰਨ ਲਈ ਉਹ ਕਈ ਤਰ੍ਹਾਂ ਤਰੀਕੇ ਅਪਣਾ ਰਹੇ ਹਨ। ਮੋਟਾਪੇ ਨੂੰ ਜੇਕਰ ਸਮੇਂ ਸਿਰ ਕਾਬੂ ਕਰ ਲਈਏ ਤਾਂ ਸਹੀ ਹੈ ਨਹੀਂ ਤਾਂ ਬਾਅਦ ‘ਚ ਇਹ ਸਭ ਤੋਂ ਵੱਡੀ ਮੁਸੀਬਤ ਬਣ ਜਾਂਦਾ ਹੈ। ਵਿਗੜਦੀ ਜੀਵਨ ਸ਼ੈਲੀ ਦੇ ਕਾਰਨ ਬਹੁਤ ਸਾਰੇ ਲੋਕ ਕਮਜ਼ੋਰ ਹਨ। ਮੋਟਾਪਾ ਸ਼ੂਗਰ, ਥੌਇਰੌਇਡ, ਦਿਲ ਦੀਆਂ ਸਮੱਸਿਆਵਾਂ ਵਰਗੀਆਂ ਕਈ ਬੀਮਾਰੀਆਂ ਨੂੰ ਸੱਦਾ ਦਿੰਦਾ ਹੈ, ਇਸੇ ਲਈ ਇਸ ਨੂੰ ਕਾਬੂ ਕਰਨਾ ਚਾਹੀਦੈ। ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਕਿ ਮੋਟਾਪਾ ਘੱਟ ਕਰਨ ਲਈ ਉਹ ਜਿੰਮ ਦੀ ਖ਼ੁਰਾਕ ਅਤੇ ਕਿਹੜੇ ਢੰਗ ਅਪਨਾਉਂਦੇ ਹਨ। ਇਸੇ ਲਈ ਅਸੀਂ ਕੁੱਝ ਗ਼ਲਤੀਆਂ ਕਰ ਦਿੰਦੇ ਹਾਂ ਜੋ ਕਸਰਤ ਦੀ ਖੁਰਾਕ ਦੇ ਬਾਵਜੂਦ ਭਾਰ ਘੱਟ ਕਰਨ ‘ਚ ਸਾਡੀ ਮਦਦ ਨਹੀਂ ਕਰਦੀਆਂ।
ਭਾਰ ਘੱਟ ਕਰਨ ਦੇ ਚੱਕਰ ‘ਚ ਹੋ ਜਾਂਦੀਆਂ ਨੇ ਗ਼ਲਤੀਆਂ
ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਇੱਕ ਹਫ਼ਤੇ ‘ਚ 4 ਤੋਂ 5 ਕਿਲੋਗ੍ਰਾਮ ਭਾਰ ਘਟਾਉਣ ਦਾ ਦਾਅਵਾ ਕਰਦੇ ਹਨ, ਪਰ ਅਜਿਹਾ ਕਰਨਾ ਗਲਤ ਹੈ। ਅਜਿਹਾ ਜਾਂ ਤਾਂ ਭੋਜਨ ਛੱਡ ਕੇ ਜਾਂ ਕਿਸੇ ਹੋਰ ਪ੍ਰਕਿਰਿਆ ਦੁਆਰਾ ਕੀਤਾ ਜਾਂਦਾ ਹੈ ਜੋ ਸ਼ਰੀਰ ਲਈ ਨੁਕਸਾਨਦੇਹ ਹੋ ਸਕਦਾ ਹੈ। ਜੇਕਰ ਇਸ ਨੂੰ ਇੱਕ ਹਫ਼ਤੇ ‘ਚ ਵੱਧ ਤੋਂ ਵੱਧ ਅੱਧਾ ਕਿੱਲੋ ਤੋਂ ਘੱਟ ਕੇ ਇੱਕ ਕਿੱਲੋ ਤਕ ਕੀਤਾ ਜਾ ਸਕਦਾ ਹੈ, ਪਰ ਜੇ ਕੋਈ ਇੱਕ ਹਫ਼ਤੇ ‘ਚ ਇੱਕ ਕਿੱਲੋ ਤੋਂ ਜ਼ਿਆਦਾ ਗੁਆਉਣ ਦੀ ਗੱਲ ਕਰਦਾ ਹੈ ਤਾਂ ਇਹ ਸਿਹਤ ਲਈ ਬਹੁਤ ਨੁਕਸਾਨਦੇਹ ਹੋ ਸਕਦਾ ਹੈ।
ਅਜਿਹਾ ਕਰਨ ਨਾਲ ਕਮਜ਼ੋਰ ਹੋ ਜਾਣਗੀਆਂ ਤੁਹਾਡੀਆਂ ਮਾਸਪੇਸ਼ੀਆਂ
ਸ਼ੌਰਟ-ਕਟ ਸਭ ਤੋਂ ਖ਼ਤਰਨਾਕ: ਭਾਰ ਘਟਾਉਣ ਲਈ ਲੋਕ ਸ਼ੌਰਟ-ਕੱਟ ਰਸਤਾ ਅਪਨਾ ਲੈਂਦੇ ਹਨ ਜਿਸ ਨਾਲ ਉਨ੍ਹਾਂ ਦਾ ਭਾਰ ਘੱਟ ਨਹੀਂ ਹੁੰਦਾ। ਇਸ ਨਾਲ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਉਸ ਸਮੇਂ ਭਾਵੇਂ ਭਾਰ ਘੱਟ ਨਾ ਹੋਵੇ ਪਰ ਬਾਅਦ ‘ਚ ਹੋਰ ਤੇਜ਼ੀ ਨਾਲ ਵਧ ਸਕਦਾ ਹੈ।
ਪੋਸ਼ਣ ਦੀ ਘਾਟ: ਬਹੁਤ ਸਾਰੇ ਲੋਕ ਭਾਰ ਘਟਾਉਣ ਦੇ ਸਮੇਂ ਗ਼ਲਤ ਤਰੀਕੇ ਨਾਲ ਖੁਰਾਕ ਖਾ ਲੈਂਦੇ ਹਨ ਜਿਸ ਕਾਰਨ ਸ਼ਰੀਰ ‘ਚ ਵਾਇਟਾਮਿਨ, ਖਣਿਜ, ਪ੍ਰੋਟੀਨ ਵਰਗੇ ਜ਼ਰੂਰੀ ਤੱਤਾਂ ਦੀ ਘਾਟ ਹੋ ਸਕਦੀ ਹੈ। ਜੇ ਸ਼ਰੀਰ ‘ਚ ਪ੍ਰੋਟੀਨ ਦੀ ਘਾਟ ਹੈ ਤਾਂ ਵਿਰੋਧ ਦੀ ਸਮਰੱਥਾ ਵੀ ਘੱਟ ਜਾਂਦੀ ਹੈ।
ਬਿਨਾ ਸੋਚ ਵਿਚਾਰ ਕੀਤੇ ਡਾਇਟਿੰਗ: ਕੈਲੋਰੀਜ਼ ਘੱਟ ਕਰਨ ਦੇ ਚੱਕਰ ‘ਚ ਲੋਕ ਬਿਨਾ ਸੋਚ ਵਿੱਚਾਰ ਕੀਤੇ ਡਾਇਟਿੰਗ ਕਰਨਾ ਸ਼ੁਰੂ ਕਰ ਦਿੰਦੇ ਹਨ। ਇਸ ਨਾਲ ਉਸ ਸਮੇਂ ਤਾਂ ਭਾਰ ਘੱਟ ਹੋ ਜਾਂਦਾ ਹੈ ਪਰ ਬਾਅਦ ‘ਚ ਹੱਡਿਆਂ ਕਮਜ਼ੋਰ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਗ਼ਲਤ ਤਰੀਕੇ ਨਾਲ ਭਾਰ ਘੱਟ ਕਰਨ ‘ਤੇ ਥਕਾਵਟ, ਵਾਲਾਂ ਦਾ ਟੁੱਟਣਾ, ਤਨਾਅ ਵਰਗੀਆਂ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ।
ਜਾਣੋ ਕੀ ਹੈ ਸਹੀ ਤਰੀਕਾ: ਭਾਰ ਘਟਾਉਣ ਦਾ ਮਹੱਤਵਪੂਰਣ ਤੇ ਸਹੀ ਤਰੀਕਾ ਜੀਵਨ ਸ਼ੈਲੀ ਨੂੰ ਬਦਲਣਾ ਹੈ। ਖੁਰਾਕ ਅਤੇ ਕਸਰਤ ਵੱਲ ਸਹੀ ਤਰ੍ਹਾਂ ਧਿਆਨ ਦਿਓ। ਚੰਗੀ ਖੁਰਾਕ ਖਾਣ ਦੇ ਨਾਲ, ਤੁਹਾਨੂੰ ਸ਼ਰੀਰਕ ਗਤੀਵਿਧੀ ਵੀ ਕਰਨੀ ਪੈਂਦੀ ਹੈ ਜਿਵੇਂ ਪੌੜੀਆਂ, ਬਾਹਰੀ ਖੇਡਾਂ ‘ਚ ਹਿੱਸਾ ਲੈਣਾ, ਜਿੰਮ ਜਾਣਾ, ਕਸਰਤ ਕਰਨਾ, ਯੋਗ-ਆਸਣ ਕਰਨਾ ਆਦਿ। ਇਹ ਤੁਹਾਡੇ ਸ਼ਰੀਰ ਦੀ ਵਾਧੂ ਕੈਲੋਰੀ ਨੂੰ ਸਾੜ ਦਿੰਦੀ ਹੈ ਅਤੇ ਮੋਟਾਪੇ ਨੂੰ ਹੋਣ ਤੋਂ ਰੋਕਦੀ ਹੈ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ‘ਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ।
ਨੋਟ: ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣਾ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ KSB ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।
surajvanshidavakhana.com










