ਇੰਗਲੈਂਡ ਖਿਲਾਫ ਟੀ-20 ਸੀਰੀਜ਼ ਲਈ ਅਮਿਤ ਮਿਸ਼ਰਾ ਤੇ ਪ੍ਰਵੇਜ਼ ਰਸੂਲ ਨੂੰ ਮਿਲਿਆ ਮੌਕਾ

ਨਵੀਂ ਦਿੱਲੀ  : ਇੰਗਲੈਂਡ ਖਿਲਾਫ 26 ਜਨਵਰੀ ਤੋਂ ਸ਼ੁਰੂ ਹੋ ਰਹੀ ਟੀ-20 ਸੀਰੀਜ਼ ਲਈ ਗੇਂਦਬਾਜ਼ ਰਵਿੰਦਰ ਜਡੇਜਾ ਅਤੇ ਆਰ. ਅਸ਼ਵਿਨ ਨੂੰ ਆਰਾਮ ਦਿੱਤਾ ਗਿਆ ਹੈ| ਇਨ੍ਹਾਂ ਦੀ ਥਾਂ ਅਮਿਤ ਮਿਸ਼ਰਾ ਅਤੇ ਪ੍ਰਵੇਜ਼ ਰਸੂਲ ਨੂੰ ਮੌਕਾ ਦਿੱਤਾ ਗਿਆ ਹੈ|

LEAVE A REPLY