ਨਵੀਂ ਦਿੱਲੀ : ਇੰਗਲੈਂਡ ਖਿਲਾਫ 15 ਜਨਵਰੀ ਤੋਂ ਸ਼ੁਰੂ ਹੋ ਰਹੀ ਤਿੰਨ ਵਨਡੇ ਮੈਚਾਂ ਦੀ ਲੜੀ ਲਈ ਅੱਜ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ| ਇਸ ਟੀਮ ਦੀ ਕਪਤਾਨ ਜਿਥੇ ਵਿਰਾਟ ਕੋਹਲੀ ਨੂੰ ਬਣਾਇਆ ਗਿਆ ਹੈ, ਉਥੇ ਲੰਬੇ ਸਮੇਂ ਬਾਅਦ ਯੁਵਰਾਜ ਸਿੰਘ ਦੀ ਵਾਪਸੀ ਹੋਈ ਹੈ| ਟੀਮ ਇਸ ਪ੍ਰਕਾਰ ਹੈ| ਵਿਰਾਟ ਕੋਹਲੀ (ਕਪਤਾਨ), ਮਹਿੰਦਰ ਸਿੰਘ ਧੋਨੀ, ਕੇ.ਐਲ. ਰਾਹੁਲ, ਸ਼ਿਖਰ ਧਵਨ, ਮਨੀਸ਼ ਪਾਂਡੇ, ਕੇਦਾਰ ਜਾਧਵ, ਯੁਵਰਾਜ ਸਿੰਘ, ਅਜੰਕਿਆ ਰਹਾਨੇ, ਹਾਰਦਿਕ ਪਾਂਡਯਾ, ਆਰ. ਅਸ਼ਵਿਨ, ਯੁਜਵੇਂਦਰ ਚਹਿਲ, ਅਸ਼ਵਿਨ, ਰਵਿੰਦਰ ਜਡੇਜਾ, ਅਮਿਤ ਮਿਸ਼ਰਾ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਉਮੇਸ਼ ਯਾਦਵ|
ਟੀ-20 ਟੀਮ : ਵਿਰਾਟ ਕੋਹਲੀ (ਕਪਤਾਨ), ਮਹਿੰਦਰ ਸਿੰਘ ਧੋਨੀ, ਮਨਦੀਪ ਸਿੰਘ, ਕੇ.ਐਲ ਰਾਹੁਲ, ਯੁਵਰਾਜ ਸਿੰਘ, ਸੁਰੇਸ਼ ਰੈਨਾ, ਰਿਸ਼ਭ ਪੰਤ, ਹਾਰਦਿਕ ਪਾਂਡਯਾ, ਆਰ. ਅਸ਼ਵਿਨ, ਰਵਿੰਦਰ ਜਡੇਜਾ, ਯੁਜਵੇਂਦਰ ਚਹਿਲ, ਮਨੀਸ਼ ਪਾਂਡੇ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ ਅਤੇ ਆਸ਼ੀਸ ਨਹਿਰਾ|















