ਇਸਲਾਮਾਬਾਦ ‘ਚ ਤਾਬੜ-ਤੋੜ ਛਾਪੇ, ਇਮਰਾਨ ਦੀ ਪਾਰਟੀ ਦੇ ਸੈਂਕੜਾਂ ਕਾਰਜਕਰਤਾ ਗ੍ਰਿਫਤਾਰ

6ਇਸਲਾਮਾਬਾਦ : ਦੋ ਨਵੰਬਰ ਨੂੰ ਇਸਲਾਮਾਬਾਦ ਬੰਦ ਦੇ ਖੌਫ ਨਾਲ ਨਵਾਜ਼ ਸ਼ਰੀਫ ਨੇ ਇਮਰਾਨ ਖਾਨ ਦੀ ਪਾਰਟੀ ਪੀ. ਟੀ. ਆਈ. ਦੇ ਕਾਰਜਕਰਤਾਵਾਂ ਦੀ ਗ੍ਰਿਫਤਾਰੀ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਦੇ ਅਧੀਨ ਪੁਲਸ ਨੇ ਇਸਲਾਮਾਬਾਦ ‘ਚ ਤਾਬੜ-ਤੋੜ ਮੁਹਿੰਮ ਚਲਾ ਕੇ 100 ਤੋਂ ਜ਼ਿਆਦਾ ਪੀ. ਟੀ. ਆਈ. ਕਾਰਜਕਰਤਾਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸਲਾਮਾਬਾਦ ‘ਚ ਫਰੰਟੀਅਰ ਕੋਪਰਸ ਦੇ ਬਟਾਲੀਅਨਾਂ ਨੂੰ ਵੀ ਤਾਇਨਾਤ ਕਰ ਦਿੱਤਾ ਗਿਆ ਹੈ।

LEAVE A REPLY