ਇਰਾਨ ‘ਚ ਦੋ ਟ੍ਰੇਨਾਂ ਵਿਚਾਲੇ ਭਿਆਨਕ ਟੱਕਰ, 44 ਮੌਤਾਂ

6ਤਹਿਰਾਨ  : ਇਰਾਨ ਵਿਚ ਦੋ ਟ੍ਰੇਨਾਂ ਵਿਚਾਲੇ ਹੋਈ ਜਬਰਦਸਤ ਟੱਕਰ ਵਿਚ ਘੱਟੋ ਘੱਟ 44 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 100 ਤੋਂ ਜ਼ਿਆਦਾ ਲੋਕ ਜਖਮੀ ਹੋ ਗਏ|