ਜ਼ਮੀਨ ਵੰਡ ਘੋਟਾਲਾ ਮਾਮਲੇ ‘ਚ ਸੀ.ਬੀ.ਆਈ ਵੱਲੋਂ ਭੁਪਿੰਦਰ ਸਿੰਘ ਹੁੱਡਾ ਤੋਂ ਪੁੱਛਗਿੱਛ

ਨਵੀਂ ਦਿੱਲੀ : ਜ਼ਮੀਨ ਵੰਡ ਘੋਟਾਲਾ ਮਾਮਲੇ ਵਿਚ ਅੱਜ ਸੀ.ਬੀ.ਆਈ ਨੇ ਹਰਿਆਣਾ ਦੇ ਸਾਬਕਾ ਮੁੱਖੀ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੋਂ ਪੁੱਛਗਿੱਛ ਕੀਤੀ|