ਵਿਆਹ ਤੋਂ ਪਹਿਲਾਂ ਜਾਂ ਬਾਅਦ ਮਰਦਾਨਾ ਕਮਜ਼ੋਰੀ ਕਰ ਰਹੀ ਹੈ ਪਰੇਸ਼ਾਨ ਤਾਂ ਕਰਾਓ ਸਮਾਧਾਨ

+–+-+0++ਦੋਸਤੋ! ਸ਼ਰੀਰ ਦੀਆਂ ਹੋਰ ਸਮੱਸਿਆਵਾਂ ਦੀ ਤਰ੍ਹਾਂ ਯੌਨ ਸਬੰਧੀ ਸਮੱਸਿਆਵਾਂ ਵੀ ਆਮ ਹੀ ਹਨ। ਜਿਨ੍ਹਾਂ ਨੂੰ ਛੁਪਾਉਣ ਦੀ ਬਜਾਏ ਇਨ੍ਹਾਂ ਦਾ ਹੱਲ ਲੱਭਣਾ ਜ਼ਰੂਰੀ ਹੈ। ਜਿਨ੍ਹਾਂ ਪੁਰਸ਼ਾਂ ‘ਚ ਕਿਸੇ ਵੀ ਤਰ੍ਹਾਂ ਦੀ ਯੌਨ ਕਮਜ਼ੋਰੀ ਨਹੀਂ, ਉਨ੍ਹਾਂ ਦਾ ਵਿਆਹੁਤਾ ਅਤੇ ਸਮਾਜਕ ਜੀਵਨ ਹਮੇਸ਼ਾ ਖ਼ੁਸ਼ਹਾਲ ਹੀ ਰਹਿੰਦਾ ਹੈ। ਇਸ ਲਈ ਕਿਸੇ ਵੀ ਤਰ੍ਹਾਂ ਦੀ ਮਰਦਾਨਾ ਕਮਜ਼ੋਰੀ ਪੁਰਸ਼ਾਂ ‘ਚ ਆਤਮਵਿਸ਼ਵਾਸ ਦੀ ਘਾਟ ਦਾ ਕਾਰਨ ਬਣ ਸਕਦੀ ਹੈ। ਮਰਦਾਨਾ ਕਮਜ਼ੋਰੀ ਦੇ ਕਾਰਨ ਵਿਅਕਤੀ ਹੀਣ ਭਾਵਨਾ, ਮਾਨਸਿਕ ਤਨਾਅ (ਡਿਪ੍ਰੈਸ਼ਨ) ਦਾ ਸ਼ਿਕਾਰ ਵੀ ਹੋ ਜਾਂਦਾ ਹੈ। ਆਖਿਰ ਕਿਹੜੇ ਉਹ ਕਾਰਨ ਹਨ ਜਿਨ੍ਹਾਂ ਦੀ ਵਜ੍ਹਾ ਨਾਲ ਜ਼ਿਆਦਾਤਰ ਪੁਰਸ਼ ਜਾਣੇ-ਅਣਜਾਣੇ ‘ਚ ਯੌਨ ਸਮੱਸਿਆਵਾਂ ਤੋਂ ਪੀੜਤ ਹੋ ਜਾਂਦੇ ਹਨ, ਅਤੇ ਫ਼ਿਰ ਹੌਲੀ-ਹੌਲੀ ਉਨ੍ਹਾਂ ਦੇ ਜੀਵਨ ‘ਚ ਪਿਆਰ ਅਤੇ ਰੋਮਾਂਸ ਘੱਟ ਹੋਣ ਲੱਗਦਾ ਹੈ। ਖ਼ੁਸ਼ਹਾਲ ਲਾਈਫ਼ ਤਨਆਅ ਤੇ ਨਿਰਾਸ਼ਾ ‘ਚ ਬਦਲ ਜਾਂਦੀ ਹੈ। ਆਓ ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਪੁਰਸ਼ਾਂ ‘ਚ ਯੌਨ ਕਮਜ਼ੋਰੀ ਪੈਦਾ ਕਰਨ ਵਾਲੇ ਲੱਛਣਾਂ, ਕਾਰਨਾਂ ਅਤੇ ਇਲਾਜ ਬਾਰੇ ਕਿਉਂਕਿ ਬਿਨਾਂ ਸਮੱਸਿਆ ਦੀ ਜੜ੍ਹ ‘ਚ ਪਹੁੰਚੇ ਬਿਨਾਂ ਉਸ ਨੂੰ ਜੜ੍ਹ ਤੋਂ ਖ਼ਤਮ ਨਹੀਂ ਕੀਤਾ ਜਾ ਸਕਦਾ।
ਮਰਦਾਨਾ ਕਮਜ਼ੋਰੀ ਦੇ ਇਹ ਹਨ ਪ੍ਰਮੁਖ ਲੱਛਣ
ਬਚਪਨ ‘ਚ ਕੀਤੀਆਂ ਗ਼ਲਤੀਆਂ (ਹਸਤਮੈਥੂਨ) ਕਾਰਨ, ਪਿਸ਼ਾਬ ਨਾਲ ਧਾਂਤ ਦਾ ਗਿਰਨਾ, ਸੁਪਨਦੋਸ਼ ਹੋਣਾ, ਵੀਰਜ ਦਾ ਪਤਲਾਪਨ ਹੋਣਾ, ਫ਼ੋਨ ‘ਤੇ ਗੱਲ ਕਰਨ ਜਾਂ ਅਸ਼ਲੀਲ ਫ਼ਿਲਮਾਂ ਦੇਖਣ ਨਾਲ ਆਪਣੇ-ਆਪ ਵੀਰਜ ਦਾ ਰਿਸਣਾ, ਨਸਾਂ ਦੀ ਕਮਜ਼ੋਰੀ ਜਾਂ ਢਿੱਲਾਪਨ, ਸ਼ੀਘਰਪਤਨ (ਸਮਾਂ ਘੱਟ ਲੱਗਣਾ), ਇੱਛਾ ਨਾ ਹੋਣਾ, ਸ਼ੁਕਰਾਣੂਆਂ ਦੀ ਕਮੀ ਅਤੇ ਨਿਪੁੰਸਕਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਥਿਤੀ ‘ਚ ਕਈ ਪੁਰਸ਼ਾਂ ਵਿਚ ਡਿਪ੍ਰੈਸ਼ਨ/ਹੀਣ ਭਾਵਨਾ ਆ ਜਾਂਦੀ ਹੈ। ਕਈ ਮਰੀਜ ਸਾਨੂੰ ਸ਼ਰਮਾਉਂਦੇ ਹੋਏ ਕਹਿੰਦੇ ਹਨ ਕਿ ਅਸੀਂ ਬੈੱਡਰੂਮ ‘ਚ ਆਪਣੇ ਸਾਥੀ ਨਾਲ ਕਾਮਯਾਬ ਨਹੀਂ ਹੋ ਪਾਉਂਦੇ ਅਤੇ ਸਮੇਂ ਤੋਂ ਪਹਿਲਾਂ ਹੀ ਫ਼੍ਰੀ ਹੋ ਜਾਂਦੇ ਹਾਂ ਅਤੇ ਨਾ ਹੀ ਆਪਣੇ ਜੀਵਨ ਸਾਥੀ ਨੂੰ ਚੰਗੀ ਤਰ੍ਹਾਂ ਸੰਤੁਸ਼ਟ ਨਹੀਂ ਕਰ ਪਾਉਂਦੇ ਜਿਸ ਕਾਰਨ ਆਪਣੇ ਪਾਰਟਨਰ ਸਾਹਮਣੇ ਸ਼ਰਮਿੰਦਗੀ ਵੀ ਮਹਿਸੂਸ ਹੁੰਦੀ ਹੈ। ਦੋਸਤੋ, ਜੇਕਰ ਤੁਸੀਂ ਵੀ ਬਚਪਨ ਦੀਆਂ ਗ਼ਲਤੀਆਂ ਕਾਰਨ ਆਈ ਕਮਜ਼ੋਰੀ ਤੋਂ ਪਰੇਸ਼ਾਨ ਹੋ ਤਾਂ ਅਤੇ ਹਰ ਤਰ੍ਹਾਂ ਦੀਆਂ ਦਵਾਈਆਂ ਆਜ਼ਮਾ ਕੇ ਨਿਰਾਸ਼ ਹੋ ਚੁੱਕੇ ਹੋ ਤਾਂ ਇਕ ਵਾਰ ਸਾਡੀ ਦੇਸੀ ਦਵਾਈ ਜ਼ਰੂਰ ਇਸਤੇਮਾਲ ਕਰ ਕੇ ਵੇਖੋ।
ਮਰਦਾਨਾ ਕਮਜ਼ੋਰੀ ਦੇ ਇਹ ਹੋ ਸਕਦੇ ਹਨ ਕਾਰਨ
ਮਰਦਾਨਾ ਕਮਜ਼ੋਰੀ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਖ਼ਰਾਬ ਲਾਈਫ਼ ਸਟਾਈਲ, ਭੋਜਨ ‘ਚ ਪੋਸ਼ਣ ਦੀ ਕਮੀ, ਕਸਰਤ, ਯੋਗਾ, ਸੈਰ ਨਾ ਕਰਨਾ, ਫ਼ਾਸਟ ਫ਼ੂਡ ਅਤੇ ਵਧੇਰੇ ਬਾਜ਼ਾਰੀ ਚੀਜ਼ਾਂ ਖਾਣਾ, ਸ਼ਰਾਬ, ਨਸ਼ੇ, ਗ਼ਲਤ ਸੰਗਤ ‘ਚ ਪੈ ਕੇ ਜਰੂਰਤ ਤੋਂ ਜ਼ਿਆਦਾ ਹਸਤਮੈਥੂਨ ਕਰਨਾ ਜਾਂ ਸੰਭੋਗ ਕਰਨਾ, ਵੀਰਜ ਦਾ ਲਗਾਤਾਰ ਰਿਸਣਾ, BP, ਸ਼ੂਗਰ ਜਾਂ ਵਧੇਰੇ ਉਮਰ ਕਾਰਨ ਤੁਹਾਡੀ ਅੰਦਰੂਨੀ ਮਰਦਾਨਾ ਤਾਕਤ ਅਤੇ ਸ਼ਕਤੀ ਨਸ਼ਟ ਹੋ ਜਾਂਦੇ ਹਨ ਜਿਸ ਕਾਰਨ ਤੁਸੀਂ ਆਪਣੇ ਪਾਰਟਨਰ ਨਾਲ ਵਿਆਹੁਤਾ ਜੀਵਨ ਦਾ ਆਨੰਦ ਨਹੀਂ ਉਠਾ ਪਾਉਂਦੇ। ਕਈ ਮਰੀਜ਼ਾਂ ‘ਚ ਸ਼ੁਕਰਾਣੂਆਂ ਦੀ ਕਮੀ (Low Sperm Count) ਕਾਰਨ ਸੰਤਾਨ ਪ੍ਰਾਪਤ ਕਰਨ ‘ਚ ਵੀ ਪ੍ਰੌਬਲਮ ਆ ਜਾਂਦੀ ਹੈ। ਮਰਦਾਨਾ ਤਾਕਤ ਨੂੰ ਵਧਾਉਣ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੀ ਡਾਇਅਟ ਤੇ ਜੀਵਨ ਸ਼ੈਲੀ ਦਾ ਵਿਸ਼ੇਸ਼ ਧਿਆਨ ਰੱਖੋ।
ਦੋਸਤੋ, ਵਿਆਹ ਤੋਂ ਪਹਿਲਾਂ ਜਾਂ ਬਾਅਦ ਵਿਚ ਕਿਸੇ ਵੀ ਕਾਰਨ ਆਈ ਮਰਦਾਨਾ ਕਮਜ਼ੋਰੀ ਜਾਂ ਹੋਰ ਕੋਈ ਵੀ ਮਰਦਾਨਾ ਰੋਗਾਂ ਤੋਂ ਪੀੜਤ ਹੋ ਤਾਂ ਨਿਰਾਸ਼ ਨਾ ਹੋਵੋ। ਕੁੱਲ ਮਿਲਾ ਕੇ ਜੇਕਰ ਤੁਸੀਂ ਮਰਦਾਨਾ ਤਾਕਤ ਵਧਾਉਣ ਲਈ ਸਾਡੀ ਕੀਮਅਤੀ ਜੜ੍ਹੀ-ਬੂਟੀਆਂ ਤੇ ਭਸਮਾਂ ਨਾਲ ਤਿਆਰ ਕੀਤੀ ਆਯੂਰਵੈਦਿਕ ਦੇਸੀ ਦਵਾਈ ਦਾ ਸੇਵਨ ਕਰਦੇ ਹੋ ਤਾਂ ਕਿਸੇ ਵੀ ਕਾਰਨ ਜਾਂ ਕਿਸੇ ਵੀ ਉਮਰ ‘ਚ ਆਈ ਮਰਦਾਨਾ ਕਮਜ਼ੋਰੀ ਦੀ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰ ਸਕਦੇ ਹੋ। ਇਸ ਆਯੂਰਵੈਦਿਕ ਨੁਸਖੇ ਦਾ ਇਕ ਵਾਰ ਪੂਰਾ ਕੋਰਸ ਕਰਨ ਤੋਂ ਬਾਅਦ ਬਾਰ-ਬਾਰ ਦਵਾਈ ਖਾਣ ਦੀ ਲੋੜ ਵੀ ਨਹੀਂ ਪੈਂਦੀ।