ਭਾਰਤਮੁੱਖ ਖਬਰਾਂ ਮੁਜੱਫਰਪੁਰ ‘ਚ ਛੱਠ ਪੂਜਾ ਦੌਰਾਨ ਪੰਜ ਬੱਚੇ ਡੁੱਬੇ November 7, 2016 Share on Facebook Tweet on Twitter tweet ਪਟਨਾ : ਬਿਹਾਰ ਦੇ ਮੁਜੱਫਰਪੁਰ ਵਿਖੇ ਪੰਜ ਬੱਚਿਆਂ ਦੇ ਨਦੀ ਵਿਚ ਡੁੱਬਣ ਕਾਰਨ ਮੌਤ ਹੋ ਗਈ। ਇਹ ਬੱਚੇ ਛੱਠ ਪੂਜਾ ਮੌਕੇ ਨਹਾਉਣ ਲਈ ਨਦੀ ਵਿਚ ਗਏ ਸਨ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।