ਮਾਸਾਹਾਰੀ ਖਾਣਾ ਤੁਹਾਨੂੰ ਹਰ ਪੱਖੋਂ ਕਰਦਾ ਬੀਮਾਰ!

thudi-sahat-300x150-1-300x150ਖੋਜਾਂ ਤੋਂ ਇਹ ਗੱਲ ਸਿੱਧ ਹੋ ਚੁੱਕੀ ਹੈ ਕਿ ਮਾਸਾਹਾਰੀ ਭੋਜਨ ਦੇ ਸ਼ੌਕੀਨਾਂ ਦੀ ਉਮਰ ਸ਼ਾਕਾਹਾਰੀਆਂ ਤੋਂ ਘੱਟ ਹੁੰਦੀ ਹੈ ਕਿਉਂਕਿ ਸ਼ਾਕਾਹਾਰੀ ਲੋਕ ਵਧੇਰੇ ਸਿਹਤਮੰਦ ਹੁੰਦੇ ਹਨ। ਇਹ ਤੰਦਰੁਸਤੀ ਫ਼ਲ-ਸਬਜ਼ੀਆਂ ਤੋਂ ਹੀ ਮਿਲ ਸਕਦੀ ਹੈ ਨਾ ਕਿ ਕਿਸੇ ਵੀ ਕਿਸਮ ਦੇ ਮਾਸਾਹਾਰੀ ਖਾਣੇ ਤੋਂ। ਹੁਣੇ ਜਿਹੇ ਕੀਤੇ ਗਏ ਅਧਿਐਨ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਲੋਕ ਮਾਸ  ਦਾ ਸੇਵਨ ਕਰਦੇ ਹਨ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਸ਼ਾਕਾਹਾਰੀ ਲੋਕਾਂ ਦੇ ਮੁਕਾਬਲੇ ਘੱਟ ਰਹਿੰਦਾ ਹੈ ਜਿਸ ਕਾਰਨ ਮਰਦਾਂ ਵਿੱਚ ਵੱਖਰੀਆਂ ਤੇ ਔਰਤਾਂ ਵਿੱਚ ਬਿਲਕੁਲ ਹੀ ਵੱਖਰੀਆਂ ਬੀਮਾਰੀਆਂ ਪੈਦਾ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਸ਼ਾਕਾਹਾਰੀ ਲੋਕਾਂ ਨੂੰ ਦਿਲ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਵੀ ਮਾਸਾਹਾਰੀਆਂ ਦੀ ਤੁਲਨਾ ‘ਚ ਘੱਟ ਹੀ ਕਰਨਾ ਪੈਂਦਾ ਹੈ। ਦੇਖਣ ‘ਚ ਆਇਆ ਹੈ ਕਿ ਮਾਸਾਹਾਰੀ ਲੋਕਾਂ ‘ਚ ਦਿਲ ਦੇ ਮਰੀਜ਼ਾਂ ਦੀ ਗਿਣਤੀ ਵਧੇਰੇ ਹੈ। ਇਸ ਹਫ਼ਤੇ ਅਸੀਂ ਟੋਰੌਂਟੋ ਦੇ ਮਸ਼ਹੂਰ ਆਯੁਵੈਦਿਕ ਹਕੀਮ ਅਤੇ ਸੈੱਕਸ ਸਪੈਸ਼ਲਿਸਟ ਸੂਰਜਵੰਸ਼ੀ ਦਵਾਖ਼ਾਨੇ ਵਾਲਿਆਂ ਤੋਂ ਜਾਣਦੇ ਹਾਂ ਹੋਰ ਕਿਹੜੇ ਕਾਰਨਾਂ ਕਰ ਕੇ ਸ਼ਾਕਾਹਾਰੀ ਹਨ ਮਾਸਾਹਾਰੀਆਂ ਤੋਂ ਸਰਵੋਤਮ ਹਨ।
ਮੌਤ ਦਾ ਘੱਟ ਖ਼ਤਰਾ: ਸ਼ਾਕਾਹਾਰੀ ਲੋਕਾਂ ਦੇ ਸ਼ਰੀਰ ‘ਚ ਸੈਚੁਰੇਟਿਡ ਫ਼ੈਟ ਦੀ ਮਾਤਰਾ ਕਾਫ਼ੀ ਘੱਟ ਹੁੰਦੀ ਹੈ ਜਿਸ  ਕਾਰਨ ਉਨ੍ਹਾਂ ਦਾ ਕੋਲੈਸਟਰੋਲ ਕੰਟਰੋਲ ‘ਚ ਰਹਿੰਦਾ ਹੈ। ਇਸ ਕਾਰਨ ਉਨ੍ਹਾਂ ‘ਚ ਬਲਾਕੇਜ ਦੀ ਸਮੱਸਿਆ ਨਹੀਂ ਦੇ ਬਰਾਬਰ ਹੁੰਦੀ ਹੈ। ਇਸੇ ਲਈ ਉਨ੍ਹਾਂ ‘ਚ ਅਚਾਨਕ ਮੌਤ ਦਾ ਖ਼ਤਰਾ ਘੱਟ ਹੁੰਦਾ ਹੈ। ਕੈਂਸਰ ਦਾ ਘੱਟ ਖਤਰਾ: ਮਾਸਾਹਾਰ ‘ਚ ਮ੍ਰਿਤ ਜੀਵਾਂ ਦੀਆਂ ਕੋਸ਼ਿਕਾਵਾਂ ਹੁੰਦੀਆਂ ਹਨ ਜਿਨ੍ਹਾਂ ਦੇ ਸੇਵਨ ਨਾਲ ਸ਼ਰੀਰ ‘ਚ ਕਾਫ਼ੀ ਤਬਦੀਲੀ ਆਉਂਦੀ ਹੈ। ਕਈ ਵਾਰ ਇਹ ਤਬਦੀਲੀ ਕੈਂਸਰ ਵਰਗੀ ਘਾਤਕ ਬੀਮਾਰੀ ਦਾ ਕਾਰਨ ਬਣਦੀ ਹੈ। ਕੁਝ ਖੋਜਾਂ ਤੋਂ ਇਹ ਪਤਾ ਲੱਗੈ ਕਿ ਸ਼ਾਕਾਹਾਰੀ ਲੋਕਾਂ ਨੂੰ ਕੈਂਸਰ ਹੋਣ ਦਾ ਖ਼ਤਰਾ ਘੱਟ ਹੁੰਦੈ। ਲੋਅ ਬਲੱਡ ਪ੍ਰੈਸ਼ਰ: ਮਾਸਾਹਾਰੀ ਲੋਕਾਂ ਨੂੰ ਅਕਸਰ ਬਲੱਡ ਪ੍ਰੈਸ਼ਰ ਦੀ ਸਮੱਸਿਆ ਰਹਿੰਦੀ ਹੈ। ਔਸਤਨ ਸ਼ਾਕਾਹਾਰੀ ਲੋਕਾਂ ‘ਚ ਇਹ ਸਮੱਸਿਆ ਘੱਟ ਹੀ ਦੇਖਣ ਨੂੰ ਮਿਲਦੀ ਹੈ। ਡਾਇਬਟੀਜ਼ ਦਾ ਘੱਟ ਖਤਰਾ: ਬਿਨਾਂ ਸ਼ੱਕ ਮਾਸਾਹਾਰੀ ਲੋਕਾਂ ਨੂੰ ਇਹ ਜਾਣ ਕੇ ਬੁਰਾ ਲੱਗ ਸਕਦਾ ਹੈ ਕਿ ਜੇਕਰ ਉਹ ਮੀਟ ਡਾਈਟ ‘ਚ ਸੁਧਾਰ ਨਹੀਂ ਲਿਆਉਣਗੇ ਤਾਂ ਉਨ੍ਹਾਂ ਨੂੰ ਡਾਇਬਟੀਜ਼ ਦਾ ਖ਼ਤਰਾ ਹੈ। ਮਾਸ ਦਾ ਸੇਵਨ ਕਰਨ ਨਾਲ ਬਲੱਡ ਸ਼ੂਗਰ ਦਾ ਲੈਵਲ ਵਧਦਾ ਹੈ ਅਤੇ ਭਾਰ ਵੀ ਵਧਦਾ ਹੈ ਜਿਸ ਨਾਲ ਡਾਇਬਟੀਜ਼ ਦੀ ਸੰਭਾਵਨਾ ਵਧੇਰੇ ਹੁੰਦੀ ਹੈ।
ਅੰਤ ਵਿੱਚ ਸੂਰਜਵੰਸ਼ੀ ਦਵਾਖ਼ਾਨੇ ਦਾ ਕਹਿਣਾ ਹੈ ਕਿ ਸ਼ੁੱਧ ਵੈਸ਼ਨੋ ਖਾਣੇ ਤੋਂ ਬਾਅਦ ਵਿੱਚ ਜੇਕਰ ਤੁਸੀਂ ਬੀਮਾਰੀਆਂ ਤੋਂ ਪੀੜਤ ਹੋ ਤਾਂ ਫ਼ਿਰ ਸ਼ੁੱਧ ਆਯੁਰਵੈਦਿਕ ਇਲਾਜ ਹੀ ਤੁਹਾਡਾ ਇੱਕੋ ਇੱਕ ਹੱਲ ਹੈ ਨਾ ਕਿ ਐਲੋਪੈਥੀ ਜਾਂ ਹੋਮਿਓਪੈਥੀ। ਜੇਕਰ ਕਿਸੇ ਔਰਤ ਨੂੰ ਗਰਭਵਤੀ ਹੋਣ ਵਿੱਚ ਮੁਸ਼ਕਿਲ ਪੇਸ਼ ਆ ਰਹੀ ਹੈ ਜਾਂ ਕਿਸੇ ਮਰਦ ਦਾ ਸਪਰਮ ਕਾਊਂਟ ਘੱਟ ਹੈ ਤਾਂ ਉਹ ਸੂਰਜਵੰਸ਼ੀ ਦਵਾਖ਼ਾਨੇ ਨਾਲ ਫ਼ੌਰਨ ਸੰਪਰਕ ਕਰਨ ਕਿਉਂਕਿ ਉਨ੍ਹਾਂ ਕੋਲ ਬੇਔਲਾਦਾਂ ਲਈ ਬਹੁਤ ਹੀ ਕਾਰਾਮਦ ਨੁਸਖ਼ੇ ਹਨ। ਜੇਕਰ ਤੁਸੀਂ ਮਰਦ ਹੋ ਕੇ ਵੀ ਆਪਣੀ ਬੀਵੀ ਨੂੰ ਸੰਤੁਸ਼ਟੀ ਨਹੀਂ ਦੇ ਸਕਦੇ ਤਾਂ ਵੀ ਤੁਸੀਂ ਸੂਰਜਵੰਸ਼ੀ ਦੇ ਸ਼ੁੱਧ ਆਯੁਰਵੈਦਿਕ ਖ਼ਾਨਦਾਨੀ ਨੁਸਖ਼ੇ ਇੱਕ ਵਾਰ ਜ਼ਰੂਰ ਆਜ਼ਮਾ ਕੇ ਦੇਖੋ। ਜੇਕਰ ਤੁਸੀਂ ਔਰਤ ਹੋ ਅਤੇ ਤੁਹਾਡੇ ਵਿੱਚ ਸੈੱਕਸ ਦੀ ਇੱਛਾ ਦੀ ਕਮੀ ਹੈ ਤਾਂ ਵੀ ਸੂਰਜਵੰਸ਼ੀ ਦਵਾਖ਼ਾਨੇ ਪਾਸ ਤੁਹਾਡਾ ਇਲਾਜ ਮੌਜੂਦ ਹੈ। ਜੇਕਰ ਤੁਸੀਂ ਮਰਦ ਹੋ ਅਤੇ ਸ਼ੀਘਰ ਪਤਨ ਕਾਰਨ ਸ਼ਰਮਿੰਦਾ ਹੁੰਦੇ ਹੋ ਤਾਂ ਤੁਹਾਡਾ ਇੱਕੋ ਇੱਕ ਸਹਾਰਾ ਹੈ ਸੂਰਜਵੰਸ਼ੀ ਦਵਾਖ਼ਾਨਾ। ਜੇਕਰ ਤੁਸੀਂ ਔਰਤ ਹੋ ਅਤੇ ਤੁਹਾਡੀਆਂ ਛਾਤੀਆਂ ਛੋਟੀਆਂ ਹਨ ਤਾਂ ਅੱਜ ਹੀ ਸੂਰਜਵੰਸ਼ੀ ਨਾਲ ਸੰਪਰਕ ਕਰੋ ਜਾਂ ਜੇ ਤੁਸੀਂ ਮਰਦ ਹੋ ਅਤੇ ਇੰਦਰੀ ਵਰਧਕ ਨੁਸਖ਼ਾ ਹਾਸਿਲ ਕਰਨ ਦੇ ਚਾਹਵਾਨ ਹੋ ਤਾਂ ਅੱਜ ਹੀ ਫ਼ੋਨ ਕਰੋ। ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਨਾ ਭੁੱਲਿਓ। ਸੁਪਨਦੋਸ਼ ਜਾਂ ਲਿਊਕੋਰੀਆ ਦਾ ਵੀ ਸ਼ਰਤੀਆ ਇਲਾਜ। ਸੂਰਜਵੰਸ਼ੀ ਨਾਲ ਸੰਪਰਕ ਲਈ ਫ਼ੋਨ ਨੰਬਰ 416-992-5489 ਹੈ।

LEAVE A REPLY