ਮਸ਼ਰੂਮ ਮੰਚੂਰੀਅਨ

ਮਸ਼ਰੂਮ ਮੰਚੂਰੀਅਨ

ਮਸ਼ਰੂਮ ਮੰਚੂਰੀਅਨ ਇੱਕ ਇੰਡੋ ਚਾਇਨੀਜ਼ ਰੈਸਿਪੀ ਹੈ ਜੋ ਸਪਾਈਸੀ ਹੁੰਦੀ ਹੈ। ਉਂਝ ਤਾਂ ਮੰਚੂਰੀਅਨ ਕਈ ਪ੍ਰਕਾਰ ਦੇ ਹੁੰਦੇ ਹਨ ਜਿਵੇਂ ૪૩ૼ૰, ਗੋਭੀ ਅਤੇ ઼૾ਙ૩, ਪਰ ਮਸ਼ਰੂਮ ਦੀ ਗੱਲ ਵੱਖਰੀ ਹੀ ਹੁੰਦੀ ਹੈ। ਤੁਸੀਂ ਚਾਹੋ ਤਾਂ ਇਸ ਨੂੰ ਗ੍ਰੇਵੀ ਵਾਲਾ ਬਣਾ ਸਕਦੇ ਹੋ ਜਾਂ ਫ਼ਿਰ ਬਿਲਕੁਲ ਡਰਾਈ ਵੀ ਬਣਾ ਸਕਦੇ ਹੋ। ਇਸ ਹਫ਼ਤੇ ਅਸੀਂ ਤੁਹਾਨੂੰ ਗ੍ਰੇਵੀ ਵਾਲਾ ਮੰਚੂਰੀਅਨ ਮਸ਼ਰੂਮ ਬਣਾਉਣਾ ਸਿਖਾਵਾਂਗੇ।
ਸਮੱਗਰੀ
ਸਫ਼ੇਦ ਤਾਜ਼ੇ ਮਸ਼ਰੂਮ – 250 ਗ੍ਰਾਮ
ਅਦਰਕ ਤੇ ਲਸਣ ਦਾ ਪੇਸਟ – ਇੱਕ ਚਮਚ
ਕੌਰਨ ਫ਼ਲਾਵਰ ૶ 4 ਜਾਂ 5 ਚਮਚ
ਮੈਦਾ – 2 ਚਮਚ
ਸੋਇਆ ਸੌਸ – ਇੱਕ ਚਮਚ
ਪਾਣੀ – 2 ਕੱਪ
ਤੇਲ ਤਲਣ ਲਈ
ਨਮਕ ਸਵਾਦ ਅਨੁਸਾਰ
ਗ੍ਰੇਵੀ ਲਈ ਸਮੱਗਰੀ
ਲਸਣ ਪੇਸਟ – ਇੱਕ ਚਮਚ
ਅਦਰਕ – ਇੱਕ ਇੰਚ
ਹਰੀਆਂ ਮਿਰਚਾਂ ૶ ਦੋ
ਪਿਆਜ – ਇੱਕ
ਹਰਾ ਪਿਆਜ – ਦੋ ਲੜੀਆਂ
ਸੋਇਆ ਸੌਸ – ਇੱਕ ਚਮਚ
ਚਿਲੀ ਸੌਸ – ਇੱਕ ਚਮਚ
ਟਮੈਟੋ ਕੈਚੱਪ – ਡੇਢ ਚਮਚ
ਨਮਕ ਸਵਾਦ ਅਨੁਸਾਰ
ਵਿਧੀ
ਮਸ਼ਰੂਮ ਨੂੰ ਸਾਫ਼ ਕਰ ਕੇ ਧੋ ਲਓ ਅਤੇ ਸੁਕਾ ਕੇ ਕੱਟ ਲਓ। ਇੱਕ ਕੌਲੀ ਵਿੱਚ ਙઽ૰૩, ૮ਜ਼૨ૻ, ਅਦਰਕ ਅਤੇ ਲਸਣ ਦਾ ਪੇਸਟ ਪਾ ਮਿਲਾਓ। ਫ਼ਿਰ ਸੋਇਆ ਸੌਸ ਅਤੇ ਪਾਣੀ ਮਿਲਾ ਕੇ ਘੋਲ ਤਿਆਰ ਕਰ ਲਓ। ਹੁਣ ਪੈਨ ਵਿੱਚ ਤੇਲ ਗਰਮ ਕਰ ਕੇ ਉਸ ਵਿੱਚ ਮਸ਼ਰੂਮ ਪਾ ਕੇ ਡੀਪ ਫ਼ਰਾਈ ਕਰ ਲਓ ਅਤੇ ਕ੍ਰਿਸਪੀ ਬਣਾ ਲਓ। ਹੁਣ ਪੈਨ ਵਿੱਚ ਦੁਬਾਰਾ ਤੇਲ ਪਾ ਕੇ ਗਰਮ ਕਰੋ ਅਤੇ ਉਸ ਵਿੱਚ ੰ૨૰ਙ, ਲਸਣ ૪શੴ6, ਪਿਆਜ਼ ਅਤੇ ਹਰੀਆਂ ਮਿਰਚਾਂ ਪਾ ਕੇ ਦੋ ਮਿੰਟਾਂ ਤਕ ਭੁੰਨੋ। ਹੁਣ ਪੈਨ ਵਿੱਚ ਸੋਇਆ ੴઽੴ, ਟਮੈਟੋ ਙਜ਼૾઼૪, ਚਿਲੀ ੴઽੴ, ૩૮ਙ, ਪਿਆਜ਼ ਪਾ ਕੇ ਫ਼ਰਾਈ ਕੀਤੇ ਹੋਏ ਮਸ਼ਰੂਮ ਪਾ ਲਓ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਦੋ ਮਿੰਟਾਂ ਲਈ ਪਕਾਓ। ਫ਼ਿਰ ਅੱਗ ਨੂੰ ਬੰਦ ਕਰ ਦਿਓ। ਲਓ ਲ਼ૼ, ਤੁਹਾਡਾ ਮਸ਼ਰੂਮ ਮੰਚੂਰੀਅਨ ਹੋ ਗਿਐ ਤਿਆਰ।