ਮਰਦਾਂ ਦੇ ਸ਼ੀਘਰ ਪਤਨ ਦੇ ਕਾਰਨ ਤੇ ਉਸ ਦੇ ਇਲਾਜ

thudi-sahat-300x150ਮਾਲਟਨ: ਪ੍ਰੀਮੈਚਿਉਰ ਈਜੈਕੁਲੇਸ਼ਨ ਜਾਂ ਸ਼ੀਘਰ ਪਤਨ ਦੀ ਬਿਮਾਰੀ ਦੇ ਲਗਭਗ 60 ਪ੍ਰਤੀਸ਼ਤ ਮਰਦ ਸ਼ਿਕਾਰ ਹਨ। ਸ਼ੀਘਰ ਪਤਨ ਦਾ ਅਰਥ ਹੈ ਕਿ ਜਦੋਂ ਤੁਹਾਡਾ ਪਾਰਟਨਰ ਹਾਲੇ ਆਪਣੇ ਪਿਆਰ ਦੇ ਤੋਹਫ਼ੇ ਨਾਲ ਤਿਆਰ ਵੀ ਨਾ ਹੋਇਆ ਹੋਵੇ ਤੇ ਤੁਸੀਂ ਖ਼ੱਲਾਸ ਹੋ ਜਾਵੋ। ਤੁਹਾਡੇ ਚਾਹੁਣ ਜਾਂ ਨਾ ਚਾਹੁਣ ਦੇ ਬਾਵਜੂਦ ਤੁਹਾਡਾ ਵੀਰਜ ਖ਼ਾਰਿਜ ਹੋ ਜਾਵੇ। ਇਹ ਮਰਦਾਂ ਲਈ ਅਕਸਰ ਸ਼ਰਮਿੰਦਗੀ ਦਾ ਬਾਇਸ ਬਣ ਸਕਦਾ ਹੈ। ਅਕਸਰ ਸ਼ੀਘਰ ਪਤਨ ਦੀ ਸੂਰਤ ਵਿੱਚ ‘ਫ਼ੋਰਪਲੇਅ’ ਦੌਰਾਨ ਯਾਨੀ ਕਿ ਪ੍ਰੇਮ ਕ੍ਰੀੜਾ ਦੌਰਾਨ ਹੀ ਆਦਮੀ ਫ਼ਾਰਗ ਹੋ ਜਾਂਦਾ ਹੈ ਤੇ ਫ਼ਿਰ ਔਰਤ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਹਿੰਦਾ। ਇਸ ਅਨਕੰਟਰੋਡ ਈਜੈਕੁਲੇਸ਼ਨ ਨੂੰ ਸ਼ੀਘਰ ਪਤਨ ਦੀ ਬਿਮਾਰੀ ਕਹਿੰਦੇ ਹਨ ਜੋ ਕਿ ਸੌਖੇ ਸ਼ਬਦਾਂ ਵਿੱਚ ਮਰਦਾਂ ਦੇ ਲਿੰਗ ਦੀਆਂ ਨਸਾਂ ਦੀ ਕਮਜ਼ੋਰੀ ਹੀ ਕਹੀ ਜਾਵੇਗੀ।
ਸ਼ੀਘਰ ਪਤਨ ਦੇ ਕਈ ਕਾਰਨ ਹਨ: ਜਿਸਮਾਨੀ ਕਮਜ਼ੋਰੀ, ਨਾਮਰਦੀ, ਘਰੇਲੂ ਤਨਾਅ, ਜੌਬ ਇਨਸਕਿਓਰਿਟੀ, ਟਰੱਕ ਜਾਂ ਟੈਕਸੀ ਦਾ ਕੰਮ, ਖੜ੍ਹੇ ਜਾਂ ਬੈਠੇ ਰਹਿਣ ਦੇ ਦੂਜੇ ਕੰਮ, ਨਿੱਜੀ ਹਾਲਾਤ, ਡਿਪਰੈਸ਼ਨ, ਭਾਵਨਾਤਮਕ ਸਿਹਤ, ਆਦਿ। ਇਸ ਤੋਂ ਇਲਾਵਾ ਇਹ ਰੋਗ ਜਮਾਂਦਰੂ ਵੀ ਹੁੰਦਾ ਹੈ ਪਰ ਇਸ ਦਾ ਇਲਾਜ ਸੂਰਜਵੰਸ਼ੀ ਦਵਾਖ਼ਾਨੇ ਕੋਲ ਮੌਜੂਦ ਹੈ। ਇੱਕ ਸਰਵੇਅ ਮੁਤਾਬਿਕ ਹਰ ਪੰਜਾਂ ਵਿੱਚੋਂ ਇੱਕ ਮਰਦ ਸ਼ੀਘਰ ਪਤਨ ਦੀ ਬਿਮਾਰੀ ਤੋਂ ਪੀੜਤ ਹੈ ਅਤੇ ਆਪਣਾ ਇਲਾਜ ਨਾ ਕਰਾਉਣ ਕਾਰਨ ਹਰ ਰੋਜ਼ ਸ਼ਰਮਿੰਦਗੀ ਦਾ ਸ਼ਿਕਾਰ ਹੁੰਦਾ ਹੈ। ਵੈਸੇ ਹਰ ਮਰਦ ਨੂੰ ਆਪਣੀ ਸੈਕਸ ਜ਼ਿੰਦਗੀ ਵਿੱਚ ਕਦੇ ਨਾ ਕਦੇ ਇਸ ਬਿਮਾਰੀ ਨਾਲ ਦੋ ਚਾਰ ਹੋਣਾ ਹੀ ਪੈਂਦਾ ਹੈ।
ਸ਼ੀਘਰ ਪਤਨ ਦੇ ਲੱਛਣ: ਵੀਰਜ ਦਾ ਅਜਿਹਾ ਨਿਕਾਸ ਜਿਸ ਵਿੱਚ ਕੋਈ ਸਵਾਦ ਹੀ ਨਾ ਹੋਵੇ, ਅਕਸਰ ਜਾਂ ਕਦੇ ਕਦੇ ਅਜਿਹਾ ਹੋਣਾ, ਸ਼ਰੀਰ ‘ਤੇ ਕੋਈ ਕੰਟਰੋਲ ਨਾ ਹੋਣਾ, ਸਖ਼ਤਾਈ ਪੂਰੀ ਨਾ ਬਣਨਾ, ਆਤਮ ਗਿਲਾਨੀ ਜਾਂ ਸੈਕਸ ਕਰਨ ਤੋਂ ਫ਼ੌਰਨ ਬਾਅਦ ਅਫ਼ਸੋਸ ਦੀ ਭਾਵਨਾ, ਸੈਕਸ ਤੋਂ ਬਾਅਦ ਸ਼ਰਮਿੰਦਗੀ ਦਾ ਅਹਿਸਾਸ, ਆਦਿ। ਆਪਣੇ ਹਰ ਕਿਸਮ ਦੇ ਸੈਕਸ ਦੇ ਮਸਲੇ ਨੂੰ ਸਮਝਣ ਤੇ ਉਸ ਦੇ ਹੱਲ ਲਈ ਅੱਜ ਹੀ ਸੂਰਜਵੰਸ਼ੀ ਦਵਾਖ਼ਾਨਾ ਨੂੰ ਫ਼ੋਨ ਕਰੋ: 416-992-5489

LEAVE A REPLY