ਜੇ ਤੁਸੀਂ ਵੀ ਲੱਭ ਰਹੇ ਹੋ ਮਰਦਾਨਾ ਕਮਜ਼ੋਰੀ ਦਾ ਹੱਲ ਤਾਂ ਇਹ ਆਰਟੀਕਲ ਤੁਹਾਡੇ ਲਈ ਵਰਦਾਨ ਸਾਬਿਤ ਹੋ ਸਕਦਾ ਹੈ। ਮਰਦਾਨਾ ਕਮਜ਼ੋਰੀ ਅੱਜ ਦੇ ਯੁੱਗ ਦੇ ਹਰ ਦੂਜੇ ਮਰਦ ‘ਚ ਪਾਈ ਜਾਣ ਵਾਲੀ ਇੱਕ ਆਮ ਬੀਮਾਰੀ ਬਣਦੀ ਜਾ ਰਹੀ ਹੈ। ਵੈਸੇ ਤਾਂ ਮਰਦਾਨਾ ਕਮਜ਼ੋਰੀ ਕਈ ਤਰ੍ਹਾਂ ਦੀ ਹੁੰਦੀ ਹੈ ਪਰ ਇਸ ਦੀਆਂ ਦੋ ਕਿਸਮਾਂ ਬਹੁਤ ਆਮ ਹਨ। ਢਿੱਲਾਪਨ (Erectile Dysfunction) ਅਤੇ ਸ਼ੀਘਰਪਤਨ (Premature Ejaculation)। ਮਰਦਾਨਾ ਕਮਜ਼ੋਰੀ ਦਾ ਮੁੱਖ ਕਾਰਨ ਦਿਮਾਗ਼ੀ ਅਤੇ ਸ਼ਰੀਰਕ ਹੁੰਦਾ ਹੈ। ਜ਼ਿਆਦਾਤਰ ਮਰਦਾਂ ਨੂੰ ਇਹੀ ਦਿੱਕਤ ਆਉਂਦੀ ਹੈ ਕਿ ਜਦੋਂ ਉਹ ਆਪਣੇ ਪਾਰਟਨਰ ਨਾਲ ਸੰਭੋਗ (Sexual Activity) ਕਰਨ ਲੱਗਦੇ ਹਨ ਤਾਂ ਉਹ ਆਪਣੇ ਗੁਪਤ ਅੰਗ ‘ਚ ਜੋਸ਼ ਜਾਂ ਤਾਕਤ ਮਹਿਸੂਸ ਨਹੀਂ ਕਰਦੇ। ਇਸ ਬੀਮਾਰੀ ਨੂੰ ਨਿਪੁੰਸਕਤਾ ਵੀ ਕਿਹਾ ਜਾਂਦਾ ਹੈ ਜਾਂ ਕਈ ਮਰਦਾਂ ਦੀ ਇਹ ਸ਼ਿਕਾਇਤ ਹੁੰਦੀ ਹੈ ਕਿ ਜਦ ਉਹ ਆਪਣੇ ਪਾਰਟਨਰ ਨਾਲ ਸੰਭੋਗ (Sexual Activity) ਕਰਦੇ ਹਨ ਤਾਂ ਉਨ੍ਹਾਂ ਦਾ ਆਪਣੀ ਜਾਂ ਆਪਣੇ ਪਾਰਟਨਰ ਦੀ ਤਸੱਲੀ ਤੋਂ ਪਹਿਲਾਂ ਹੀ ਹੱਥ ਖੜ੍ਹੇ ਹੋ ਜਾਂਦੇ ਹਨ।
ਮਰਦਾਨਾ ਕਮਜ਼ੋਰੀ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਟੈਨਸ਼ਨ, ਡਿਪ੍ਰੈਸ਼ਨ, ਨੀਂਦ ਪੂਰੀ ਨਾ ਲੈਣਾ, ਸ਼ਰੀਰਕ ਕਸਰਤ ਨਾ ਕਰਨਾ, ਔਪ੍ਰੇਸ਼ਨ, ਸ਼ੂਗਰ, BP, ਅੰਗਰੇਜ਼ੀ ਦਵਾਈਆਂ, ਬਚਪਨ ‘ਚ ਹੋਇਆ ਸ਼ੋਸ਼ਣ (Child Abuse), ਬਚਪਨ ਦੀਆਂ ਗਲਤੀਆਂ, ਜ਼ਿਆਦਾ ਤਲਿਆ/ਖੱਟਾ ਖਾਣਾ, ਨਸ਼ਾ, ਜ਼ਿਆਦਾ ਇਲੈਕਟ੍ਰੌਨਿਕ ਗੈਜੇਟਾਂ ਦੀ ਵਰਤੋਂ, ਟਾਈਟ ਕੱਪੜੇ ਆਦਿ। ਇਨ੍ਹਾਂ ਸਾਰਿਆਂ ਕਾਰਨਾਂ ਕਾਰਨ ਅੱਜ ਦਾ ਮਰਦ ਮਰਦਾਨਾ ਤੌਰ ‘ਤੇ ਬੁਰੀ ਤਰ੍ਹਾਂ ਨਾਮਰਦ ਹੁੰਦਾ ਜਾ ਰਿਹਾ ਹੈ। ਪੈਸਾ/ਨਾਮ ਕਮਾਉਣ ‘ਚ ਰੁੱਝਿਆ ਮਰਦ ਆਪਣੇ ਸ਼ਰੀਰ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਿਹਾ, ਜਿਸ ਕਾਰਨ ਉਹ ਮਰਦਾਨਾ ਕਮਜ਼ੋਰੀ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ। ਇੱਕ ਔਰਤ ਆਪਣੇ ਪਾਰਟਨਰ ਤੋਂ ਇੱਕ ਚੰਗੇ ਸ਼ਰੀਰਕ ਸੁੱਖ ਦੀ ਇੱਛਾ ਰੱਖਦੀ ਅਤੇ ਉਸ ਦੀ ਇਹ ਇੱਛਾ ਪੂਰੀ ਨਾ ਹੋਣ ‘ਤੇ ਵਿਵਾਹਿਕ ਜੀਵਨ ‘ਚ ਤਰੇੜ ਆ ਸਕਦੀ ਹੈ ਜਾਂ ਇੰਝ ਕਹੀਏ ਕਿ ਵਿਵਾਹਿਕ ਜੀਵਨ ਤੋਂ ਬਾਹਰ ਜਾ ਸਕਦੀ ਹੈ। ਇਸ ਬੀਮਾਰੀ ਦਾ ਸਮੇਂ ਸਿਰ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ। ਦਿਨ-ਰਾਤ ਕਮਾਏ ਪੈਸੇ ਜਾਂ ਨਾਂ ਦਾ ਕੀ ਲਾਭ ਜੇਕਰ ਤੁਹਾਡਾ ਪਾਰਟਨਰ ਹੀ ਤੁਹਾਡੇ ਤੋਂ ਸੰਤੁਸ਼ਟ ਨਹੀਂ। ਮਹਿਲਾ ਦੀ ਸਤੁੰਸ਼ਟੀ ਪੈਸੇ ਨਾਲ ਨਹੀਂ ਸ਼ਰੀਰਕ ਸੁੱਖ ਨਾਲ ਹੁੰਦੀ ਹੈ। ਇਸ ਲਈ ਆਪਣੀ ਮਰਦਾਨਾ ਕਮਜ਼ੋਰੀ ਨੂੰ ਖ਼ਤਮ ਕਰਨ ਵਾਲੇ ਪਾਸੇ ਸੋਚਣਾ ਚਾਹੀਦਾ ਹੈ ਨਾ ਕਿ ਇਸ ਨੂੰ ਇਗਨੋਰ ਕਰਨਾ।
ਮਰਦਾਨਾ ਕਮਜ਼ੋਰੀ ਕਈ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਕਿ ਢਿੱਲਾਪਣ (Erectile Dysfunction), ਸ਼ੀਘਰਪਤਨ (Premature Ejaculation), ਦਿਲਚਸਪੀ ਨਾ ਰਹਿਣਾ (Lack of Desire), ਨਿਲ ਸ਼ੁਕਰਾਣੂ (Low Sperm Count), ਧਾਂਤ (Preoccupation of loss of semen), ਸੁਪਨਦੋਸ਼ (Night Fall), ਗੁਪਤ ਅੰਗਾਂ ਦੇ ਵਿਕਾਸ ‘ਚ ਕਮੀ (Penis Enlargement), ਸ਼ੂਗਰ (Diabetes), ਮੋਟਾਪਾ (Obesity), ਵਜ਼ਨ ਨਾ ਵਧਣਾ (Weight Gain), ਜੋੜਾਂ ਦਾ ਦਰਦ (Joint Pain) ਆਦਿ। ਇਸੇ ਤਰ੍ਹਾਂ ਔਰਤਾਂ ‘ਚ ਵੀ ਕਈ ਤਰ੍ਹਾਂ ਦੀਆਂ ਕਮਜ਼ੋਰੀਆਂ ਪਾਈਆਂ ਜਾਂਦੀਆਂ ਹਨ ਜਿਵੇਂ ਕਿ ਦਿਲਚਸਪੀ ਨਾ ਲੈਣਾ (Lack of Desire), ਟੈਸਟੈਸਟ੍ਰੌਨ ਜਾਂ ਹੌਰਮੋਨਜ਼ ਦੀ ਕਮੀ (Low testosterone due to hormones), ਸਫ਼ੈਦ ਪਾਣੀ ਦੀ ਸ਼ਿਕਾਇਤ (Leukorrhea), ਅੰਗਾਂ ਦੇ ਵਿਕਾਸ ‘ਚ ਕਮੀ (Breast Enlargement), ਮਾਹਵਾਰੀ ਦੀ ਸਮੱਸਿਆ (Periods Problem), ਮੋਟਾਪਾ (Obesity), ਵਜ਼ਨ ਨਾ ਵਧਣਾ (Weight Gain), ਗਠੀਆ ਜੋੜਾਂ ਦਾ ਦਰਦ (Joint Pain), ਸ਼ੂਗਰ (Diabetes) ਆਦਿ।
ਮਰਦਾਨਾ ਕਮਜ਼ੋਰੀ ਤੋਂ ਪਰੇਸ਼ਾਨ ਮਰਦਾਂ ਨੂੰ ਸਲਾਹ
ਸ਼ਰੀਰਕ ਕਸਰਤ ਜ਼ਰੂਰ ਕਰੋ, ਨਸ਼ਾ/ਸ਼ਰਾਬ ਨਾ ਪੀਓ, ਟਾਈਟ ਕੱਪੜੇ ਨਾ ਪਾਓ, ਅੰਗਰੇਜ਼ੀ ਦਵਾਈਆਂ ਦਾ ਸੇਵਨ ਘੱਟ ਤੋਂ ਘੱਟ ਕਰੋ, ਜੰਕ ਫ਼ੂਡ ਖਾਣ ਤੋਂ ਬਚੋ (ਪੀਜ਼ਾ, ਬਰਗਰ), ਨੀਂਦ ਪੂਰੀ ਜ਼ਰੂਰ ਲਓ, ਦਿਨ ‘ਚ ਕੁਝ ਸਮਾਂ ਧੁੱਪ ‘ਚ ਜ਼ਰੂਰ ਬਿਤਾਓ, ਛੋਟੇ ਬੱਚਿਆਂ ਨਾਲ ਖੇਡੋ, ਇਸ ਨਾਲ ਡਿਪ੍ਰੈਸ਼ਨ ਅਤੇ ਤਨਾਅ ਤੋਂ ਰਾਹਤ ਮਿਲੇਗੀ, ਜ਼ਿਆਦਾ ਗਰਮ ਤਾਪਮਾਨ ਦੇ ‘ਚ ਕੰਮ ਨਾ ਕਰੋ ਆਦਿ।
ਇਨ੍ਹਾਂ ਚੀਜ਼ਾਂ ਨੂੰ ਕਰੋ ਡਾਈਟ ‘ਚ ਸ਼ਾਮਿਲ
ਅਨਾਰ, ਚੁਕੰਦਰ ਤੇ ਗਾਜਰ ਦਾ ਜੂਸ ਪੀਓ, ਲਸਣ ਦੀ ਇੱਕ ਕਲੀ ਨੂੰ ਰੋਜ਼ ਸਵੇਰੇ ਖ਼ਾਲੀ ਪੇਟ ਜ਼ਰੂਰ ਖਾਓ, ਗਰਮ ਪਾਣੀ ਪੀਓ, ਹਰਾ ਸਲਾਦ ਖਾਣਾ ਖਾਣ ਤੋਂ ਪਹਿਲਾਂ ਖਾਓ, ਲੇਸ ਵਾਲੀਆਂ ਸਬਜ਼ੀਆਂ ਜਿਵੇਂ ਅਰਬੀ, ਭਿੰਡੀ, ਜਿਮੀਕੰਦ, ਕਟਹਲ ਆਦਿ ਦਾ ਸੇਵਨ ਜ਼ਰੂਰ ਕਰੋ। ਕੇਲੇ, ਡਾਰਕ ਚੌਕਲੇਟ, ਦੁੱਧ ਦਾ ਸੇਵਨ ਜ਼ਰੂਰ ਕਰੋ, ਇਸ ਨਾਲ ਬਹੁਤ ਹੱਦ ਤੱਕ ਮਰਦਾਨਾ ਕਮਜ਼ੋਰੀ ਤੋਂ ਮਿਲੇਗੀ ਰਾਹਤ।
ਦੇਸੀ ਡਾਕਟਰੀ ਇਲਾਜ
ਜੇ ਤੁਹਾਨੂੰ ਵੀ ਹੈ ਮਰਦਾਨਾ ਕਮਜ਼ੋਰੀ ਦੀ ਸ਼ਿਕਾਇਤ ਅਤੇ ਚਾਹੇ ਤੁਹਾਡੀ ਉਮਰ 22 ਸਾਲ ਦੀ ਹੈ 90 ਸਾਲ ਦੀ ਤਾਂ ਇਹ ਦੇਸੀ ਫ਼ਾਰਮੂਲਾ ਕਰਵਾਏਗਾ ਤੁਹਾਡੇ ਸਾਥੀ ਦੀ ਕਰਵਾਏਗਾ ਹਾਏ ਤੌਬਾ। ਜੇਕਰ ਤੁਹਾਡੇ ਵਿਵਾਹਿਕ ਜੀਵਨ ‘ਚ ਮਰਦਾਨਾ ਕਮਜ਼ੋਰੀ ਕਰ ਰਹੀ ਹੈ ਮੁਸੀਬਤ ਤਾਂ ਤੁਸੀਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਦੇ ਖ਼ਾਨਦਾਨੀ ਹਕੀਮ/ਸੈਕਸੌਲੋਜਿਸਟ KSB ਨਾਲ 1-416-992-5489 ਗੱਲ ਕਰ ਕੇ ਦੇਖੋ। ਉਨ੍ਹਾਂ ਨੇ ਹੁਣ ਤਕ ਲੱਖਾਂ ਵਿਆਹ ਟੁੱਟਣ ਤੋਂ ਬਚਾਏ ਹਨ। ਸੂਰਜਵੰਸ਼ੀ ਵਾਲੇ ਮਰੀਜ਼ ਦੀ ਪਰੇਸ਼ਾਨੀ ਮੁਤਾਬਿਕ ਉਸ ਲਈ ਖ਼ਾਸ ਐਕਸਪਰਟ ਫ਼ਾਰਮੂਲੇ ਵਾਲੀ ਦੇਸੀ ਦਵਾਈ ਤਿਆਰ ਕਰਦੇ ਹਨ (Customized Medicine As Per Customers Requirements) ਜਿਸ ਦਾ ਮਰੀਜ਼ ਨੂੰ ਉਸ ਦੀ ਬੀਮਾਰੀ ਤੋਂ 100 ਫ਼ੀਸਦੀ ਆਰਾਮ ਮਿਲਦਾ ਹੈ, ਉਹ ਵੀ ਬਿਨਾਂ ਕਿਸੇ ਨੁਕਸਾਨ ਤੋਂ (Ayurvedic Medicine, No Side Effects, Assured Results) 100 ਫ਼ੀਸਦੀ ਇਸ ਕਰਕੇ ਕਿਉਂਕਿ ਇਹ ਦਾਅਵਾ ਕਰਦੇ ਹਨ ਕਿ ਇਨ੍ਹਾਂ ਦੀ ਦਿੱਤੀ ਦਵਾਈ ਦਾ ਅਸਰ ਨਾ ਹੋਣ ‘ਤੇ ਪੈਸੇ ਵਾਪਿਸ।
ਨੋਟ: ਸੂਰਜਵੰਸ਼ੀ ਦਾ ਇੰਦਰੀ ਵਰਧਕ ਨੁਸਖ਼ਾ ਆਰਡਰ ਕਰਨ ‘ਤੇ ਉਨ੍ਹਾਂ ਵਲੋਂ ਮੁਫ਼ਤ ਦਿੱਤੀ ਜਾਂਦੀ 150 ਡਾਲਰਾਂ ਦੀ ਕੀਮਤ ਵਾਲੀ ਸਪੈਸ਼ਲ ਮਸ਼ੀਨ ਬਾਬਤ ਪੁੱਛਣਾ ਨਾ ਭੁੱਲਿਓ।