ਬਵਾਸੀਰ ਤੋਂ ਆਯੁਰਵੈਦਿਕ ਢੰਗ ਨਾਲ ਪਾਓ ਛੁਟਕਾਰਾ

thudi-sahat-300x150ਸੂਰਜਵੰਸ਼ੀ ਮੈੱਨਜ਼ ਕਲੱਬ ਦੀ ਗਿਣਤੀ ‘ਚ ਭਾਰੀ ਵਾਧਾ
ਬਵਾਸੀਰ ਜਾਂ ਹੈਮੋਰੌਇਡਜ਼ ਦੀ ਦਰਦ ਬਹੁਤ ਹੀ ਭਿਆਨਕ ਹੁੰਦੀ ਹੈ। ਇਹ ਮਲ ਦੁਆਰ ਦੇ ਆਲੇ-ਦੁਆਲੇ ਨਸਾਂ ‘ਚ ਸੋਜ ਕਾਰਨ ਵਿਕਸਿਤ ਹੁੰਦੀ ਹੈ। ਇਹ ਦੋ ਤਰ੍ਹਾਂ ਦੀ ਹੁੰਦੀ ਹੈ। ਇਕ ਤਾਂ ਖ਼ੂਨੀ ਤੇ ਦੂਜੀ ਬਾਦੀ। ਖ਼ੂਨੀ ਬਵਾਸੀਰ ਜ਼ਿਆਦਾ ਤਕਲੀਫ਼ਦੇਹ ਹੁੰਦੀ ਹੈ। ਖੂਨੀ ਬਵਾਸੀਰ ‘ਚ  ਮੱਸਿਆਂ ‘ਚੋਂ ਖ਼ੂਨ ਡਿੱਗਦਾ ਹੈ ਜਦਕਿ ਬਾਦੀ ਬਵਾਸੀਰ ‘ਚ ਮੱਸੇ ਕਾਲੇ ਰੰਗ ਦੇ ਹੁੰਦੇ ਹਨ ਪਰ ਇਨ੍ਹਾਂ ‘ਚ ਮਲ ਤਿਆਗਣ ਦੇ ਸਮੇਂ ਸੋਜ, ਦਰਦ ਅਤੇ ਖ਼ਾਰਿਸ਼ ਦੀ ਸਮੱਸਿਆ ਹੁੰਦੀ ਹੈ। ਇਸ ਕਾਰਨ ਗੁਦਾ ਵੀ ਸੁੱਜ ਜਾਂਦੀ ਹੈ। ਜੇਕਰ ਇਹ ਅੰਦਰੂਨੀ ਹੈ ਤਾਂ ਨਸਾਂ ਦੀ ਸੋਜ ਦਿਖਾਈ ਨਹੀਂ ਦਿੰਦੀ ਪਰ ਤਕਲੀਫ਼ ਮਹਿਸੂਸ ਹੁੰਦੀ ਹੈ ਜਦਕਿ ਬਾਹਰੀ ਬਵਾਸੀਰ ‘ਚ ਸੋਜ ਗੁਦਾ ਦੇ ਬਿਲਕੁਲ ਬਾਹਰ ਦਿਖਾਈ ਦਿੰਦੀ ਹੈ।
ਬਵਾਸੀਰ ਦੇ ਕਾਰਨ
ਉੱਤਰੀ ਅਮਰੀਕਾ ਦੇ ਸੈਕਸ ਸਪੈਸ਼ਲਿਸਟ ਜੜ੍ਹੀ ਬੂਟੀਆਂ ਦੇ ਮਾਹਿਰ ਸੂਰਜਵੰਸ਼ੀ ਦਵਾਖ਼ਾਨੇ ਦਾ ਕਹਿਣਾ ਹੈ ਕਿ ਬਵਾਸੀਰ ਹੋਣ ਦਾ ਮੁੱਖ ਕਾਰਨ ਖਾਣ-ਪੀਣ ਦੀਆਂ ਗ਼ਲਤ ਆਦਤਾਂ ਅਤੇ ਅਨਿਸ਼ਚਿਤ ਉਠਣਾ-ਬੈਠਣਾ ਅਤੇ ਸੌਣਾ ਹੈ। ਕਾਫ਼ੀ ਸਮਾਂ ਇੱਕ ਹੀ ਥਾਂ ‘ਤੇ ਬੈਠੇ ਰਹਿਣਾ ਅਤੇ ਬਿਨਾਂ ਕਿਸੇ ਸਕੈਜੂਅਲ ਦੇ ਕੁਝ ਵੀ ਖਾ ਲੈਣਾ ਇਸ ਦਾ ਮੁੱਖ ਕਾਰਨ ਹੈ। ਜ਼ਿਆਦਾ ਗਰਮ ਚੀਜ਼ ਖਾਣ ਨਾਲ ਵੀ ਬਵਾਸੀਰ ਦੀ ਸਮੱਸਿਆ ਹੋ ਸਕਦੀ ਹੈ। ਕੁਝ ਘਰੇਲੂ ਨੁਸਖਿਆਂ ਅਤੇ ਆਯੁਰਵੈਦਿਕ ਜੜ੍ਹੀ-ਬੂਟੀਆਂ ਦੀ ਮਦਦ ਨਾਲ ਬਵਾਸੀਰ ਦੀ ਦਰਦ ਤੋਂ ਰਾਹਤ ਪਾਈ ਜਾ ਸਕਦੀ ਹੈ ਪਰ ਇਹ ਉਪਾਅ ਕਿਸੇ ਖ਼ਾਨਦਾਨੀ ਹਕੀਮ ਦੀ ਸਲਾਹ ਲੈ ਕੇ ਹੀ ਕਰੋ। ਜੇਕਰ ਪਹਿਲਾਂ ਤੋਂ ਹੀ ਕੋਈ ਦਵਾਈ ਖਾ ਰਹੇ ਹੋ ਤਾਂ ਇਨ੍ਹਾਂ ਦਾ ਸੇਵਨ ਚੰਗੇ ਮਾਹਰ ਤੋਂ ਪੁੱਛ ਕੇ ਕਰੋ।
ਘਰੇਲੂ ਅਤੇ ਆਯੁਰਵੈਦਿਕ ਇਲਾਜ
ਗਰਮ ਚੀਜ਼ਾਂ ਦਾ ਜ਼ਿਆਦਾ ਸੇਵਨ ਕਰਨ ਨਾਲ ਬਵਾਸੀਰ ਜ਼ਿਆਦਾ ਵਧਦੀ ਹੈ। ਜ਼ਿਆਦਾ ਤੋਂ ਜ਼ਿਆਦਾ ਠੰਡੀ ਤਾਸੀਰ ਵਾਲੇ ਅਤੇ ਤਰਲ ਵਸਤੂਆਂ ਦਾ ਸੇਵਨ ਕਰੋ। ਸਵੇਰੇ ਖ਼ਾਲੀ ਪੇਟ ਮੂਲੀ ਖਾਣ ਨਾਲ ਬਵਾਸੀਰ ਖ਼ਤਮ ਹੋ ਜਾਂਦੀ ਹੈ।
ਖੂਨੀ ਬਵਾਸੀਰ ਤੋਂ ਬਚਣ ਲਈ ਨਿੰਬੂ ਨੂੰ ਵਿਚਕਾਰੋਂ ਕੱਟ ਕੇ ਉਸ ‘ਚ 5 ਗ੍ਰਾਮ ਕੱਥਾ ਪੀਸ ਕੇ ਪਾਓ। ਨਿੰਬੂ ਦੇ ਟੁਕੜਿਆਂ ਨੂੰ ਰਾਤ ਨੂੰ ਛੱਤ ‘ਤੇ ਖੁੱਲ੍ਹਾ ਰੱਖ ਦਿਓ। ਸਵੇਰੇ ਪਖ਼ਾਨੇ ਜਾਣ ਤੋਂ ਬਾਅਦ ਇਨ੍ਹਾਂ ਦੋਹਾਂ ਟੁਕੜਿਆਂ ਨੂੰ ਚੂਸ ਲਓ। ਇਹ ਨੁਸਖ਼ਾ ਲਗਾਤਾਰ 5 ਦਿਨ ਅਜ਼ਮਾਓ। ਬਵਾਸੀਰ ਤੋਂ ਰਾਹਤ ਮਿਲੇਗੀ।
ਨਾਰੀਅਲ ਦੀਆਂ ਜਟਾਂ ਨੂੰ ਸਾੜੋ, ਫ਼ਿਰ ਭਸਮ ‘ਚ ਜੋ ਰੇਸ਼ੇ ਸੜੇ ਨਹੀਂ ਹਨ, ਉਨ੍ਹਾਂ ਨੂੰ ਵੱਖ ਕਰ ਕੇ ਬਾਕੀ ਨੂੰ ਛਾਂਟ ਕੇ ਭਸਮ ਨੂੰ ਕਿਸੇ ਸ਼ੀਸ਼ੀ ‘ਚ ਰੱਖ ਲਓ। ਇਸ ਭਸਮ (3 ਗ੍ਰਾਮ) ਨੂੰ ਲੱਸੀ ਦੇ ਗਿਲਾਸ ਜਾਂ ਦਹੀ ਨਾਲ ਖਾਲੀ ਪੇਟ ਖਾਓ। ਉਸ ਦੇ ਬਾਅਦ ਦੁਪਹਿਰ ਖਾਣਾ ਖਾਣ ਲਈ 2 ਘੰਟੇ ਬਾਅਦ ਅਤੇ ਰਾਤ ਨੂੰ ਹਲਕਾ ਖਾਣਾ ਖਾਣ ਤੋਂ 2 ਘੰਟੇ ਬਾਅਦ ਇਸ ਨੂੰ ਲੈਣਾ ਹੈ। ਯਾਦ ਰਹੇ ਕਿ ਇਸ ਦਾ ਸੇਵਨ ਕਰਨ ਤੋਂ ਲੱਗਭਗ 2 ਘੰਟੇ ਤਕ ਕੁਝ ਵੀ ਨਹੀਂ ਖਾਣਾ ਹੈ। ਦਹੀ ਅਤੇ ਲੱਸੀ ਤਾਜ਼ਾ ਹੀ ਹੋਣ ਅਤੇ ਹਲਕੇ ਨਮਕ ਮਸਾਲੇ ਵਾਲਾ ਭੋਜਨ ਕਰੋ।
ਬਵਾਸੀਰ ‘ਚ ਵੱਡੀ ਇਲਾਇਚੀ ਵੀ ਫ਼ਾਇਦੇਮੰਦ ਹੁੰਦੀ ਹੈ। 50 ਗ੍ਰਾਮ ਵੱਡੀ ਇਲਾਇਚੀ ਨੂੰ ਤਵੇ ‘ਤੇ ਰੱਖ ਕੇ ਚੰਗੀ ਤਰ੍ਹਾਂ ਭੁੰਨ ਲਓ। ਠੰਡੀ ਹੋਣ ਤੋਂ ਬਾਅਦ ਇਸ ਨੂੰ ਪੀਸ ਲਓ ਅਤੇ ਰੋਜ਼ ਸਵੇਰੇ ਇਸ ਚੂਰਨ ਨੂੰ ਪਾਣੀ ਨਾਲ ਖ਼ਾਲੀ ਪੇਟ ਲਓ।
100 ਗ੍ਰਾਮ ਕਿਸ਼ਮਿਸ਼ ਨੂੰ ਰਾਤ ਭਰ ਪਾਣੀ ‘ਚ ਭਿਓਂ ਦਿਓ। ਸਵੇਰੇ ਉਸ ਪਾਣੀ ‘ਚ ਕਿਸ਼ਮਿਸ਼ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਓ। ਇਸ ਪਾਣੀ ਦਾ ਰੋਜ਼ਾਨਾ ਸੇਵਨ ਕਰਨ ਨਾਲ ਬਵਾਸੀਰ ਠੀਕ ਹੋ ਜਾਵੇਗੀ।
ਸਵੇਰੇ-ਸ਼ਾਮ ਮੱਸਿਆਂ ‘ਤੇ ਸਰ੍ਹੋਂ ਦਾ ਤੇਲ ਲਗਾਓ। 4-5 ਦਿਨ ‘ਚ ਹੀ ਮੱਸੇ ਸੁੱਕਣ ਲੱਗਣਗੇ, 10 ਦਿਨ ‘ਚ ਹੀ ਬਵਾਸੀਰ ਨੂੰ ਕਾਫ਼ੀ ਆਰਾਮ ਮਿਲੇਗਾ। ਤੁਸੀਂ ਨਿੰਮ ਦੇ ਤੇਲ ਦਾ ਵੀ ਇਸਤੇਮਾਲ ਕਰ ਸਕਦੇ ਹੋ।
ਕੇਲੇ ਨੂੰ ਚੀਰ ਕੇ ਉਸ ਦੇ ਦੋ ਟੁਕੜੇ ਕਰ ਲਓ। ਟੁਕੜਿਆਂ ਦੇ ਵਿਚਕਾਰ ਕਣਕ ਦੇ ਦਾਣੇ ਬਰਾਬਰ ਕਪੂਰ ਪਾ ਕੇ ਰਾਤ ਨੂੰ ਖੁੱਲ੍ਹੇ ਆਸਮਾਨ ‘ਚ ਰੱਖ ਦਿਓ। ਸਵੇਰੇ ਉਸ ਕੇਲੇ ਨੂੰ ਮਲ ਤਿਆਗਣ ਤੋਂ ਬਾਅਦ ਹੀ ਖਾ ਲਓ। ਇਸ ਉਪਾਅ ਨੂੰ ਲਗਾਤਾਰ ਇੱਕ ਹਫ਼ਤੇ ਤਕ ਕਰੋ।
ਜਾਮੁਣ ਅਤੇ ਅੰਬ ਦੀ ਗਿਟਕ ਦੇ ਅੰਦਰੂਨੀ ਹਿੱਸੇ ਨੂੰ ਸੁਕਾ ਕੇ ਉਸ ਦਾ ਚੂਰਨ ਬਣਾ ਲਓ। ਹਲਕੇ ਗਰਮ ਪਾਣੀ ਅਤੇ ਲੱਸੀ ਨਾਲ ਇੱਕ ਚਮਚ ਚੂਰਨ ਦਾ ਸੇਵਨ ਕਰਨ ਨਾਲ ਖੂਨੀ ਬਵਾਸੀਰ ‘ਚ ਲਾਭ ਹੁੰਦਾ ਹੈ।
ਆਂਵਲੇ ਦੇ ਚੂਰਨ ਨੂੰ ਸਵੇਰੇ-ਸ਼ਾਮ ਸ਼ਹਿਦ ਨਾਲ ਲੈਣ ਨਾਲ ਵੀ ਜਲਦੀ ਫ਼ਾਇਦਾ ਹੁੰਦਾ ਹੈ।
15 ਗ੍ਰਾਮ ਪਿਆਜ਼ ਦੇ ਰਸ ‘ਚ 15 ਗ੍ਰਾਮ ਚੀਨੀ ਮਿਲਾਓ ਅਤੇ 7 ਦਿਨ ਲਗਾਤਾਰ ਸਵੇਰੇ-ਸ਼ਾਮ ਇਸ ਦਾ ਸੇਵਨ ਕਰੋ।
ਕਰੀਬ 2 ਲੀਟਰ ਮੱਠਾ ਲੈ ਕੇ ਉਸ ‘ਚ 50 ਗ੍ਰਾਮ ਪੀਸਿਆ ਹੋਇਆ ਜ਼ੀਰਾ ਅਤੇ ਥੋੜ੍ਹਾ ਨਮਕ ਮਿਲਾ ਦਿਓ। ਪਾਣੀ ਦੀ ਜਗ੍ਹਾ ਇਹ ਲੱਸੀ ਪੀਓ ਜਾਂ ਇੱਕ ਗਿਲਾਸ ਪਾਣੀ ‘ਚ ਅੱਧਾ ਚੱਮਚ ਜ਼ੀਰਾ ਪਾ ਕੇ ਪਿਓ।
ਸੂਰਜਵੰਸ਼ੀ ਮੈੱਨਜ਼ ਕਲੱਬ ਦੇ ਮੈਂਬਰਾਂ ਦੀ ਗਿਣਤੀ ਵਿੱਚ ਰਿਕਾਡਤੋੜ ਵਾਧਾ
ਜੇਕਰ ਤੁਸੀਂ ਹਾਲੇ ਤਕ ਸੂਰਜਵੰਸ਼ੀ ਮੈੱਨਜ਼ ਕਲੱਬ ਦੇ ਮੈਂਬਰ ਨਹੀਂ ਬਣੇ ਤਾਂ ਅੱਜ ਹੀ 416-992-5489 ‘ਤੇ ਫ਼ੋਨ ਕਰ ਕੇ ਜਾਣਕਾਰੀ ਹਾਸਿਲ ਕਰੋ। ਕੀ ਤੁਸੀਂ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਸਖ਼ਤਾਈ ਵਿੱਚ ਕਮਜ਼ੋਰੀ ਜਾਂ ਠੰਡੇਪਨ ਤੋਂ ਪੀੜਤ ਹੋ, ਨੁਕਸ ਜਮਾਂਦਰੂ ਹੈ ਜਾਂ ਫ਼ਿਰ ਵਧਦੀ ਉਮਰ ਕਾਰਨ ਕੁਝ ਕੁ ਚਿਰ ਤੋਂ ਹੀ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਤਾਂ ਇੱਕ ਗੱਲ ਸਮਝ ਲਓ ਕਿ ਸਾਰੇ ਮਰਦਾਂ ਨੂੰ ਆਪਣੇ ਜੀਵਨ ਵਿੱਚ ਇੱਕ ਵਾਰ ਤਾਂ ਜ਼ਰੂਰ ਹੀ ਇਸ ਨਾਮੁਰਾਦ ਬੀਮਾਰੀ ਨਾਲ ਦੋਚਾਰ ਹੋਣਾ ਪੈਂਦਾ ਹੈ ਬੇਸ਼ੱਕ ਮਹਿਫ਼ਿਲ ਵਿੱਚ ਬੈਠ ਕੇ ਉਹ ਜਿੰਨੀਆਂ ਲੰਬੀਆਂ ਲੰਬੀਆਂ ਮਰਜ਼ੀ ਛੱਡੀ ਜਾਣ। ਸ਼ਰਮਿੰਦਗੀ ਮਹਿਸੂਸ ਨਾ ਕਰੋ ਕਿਉਂਕਿ ਕੋਈ ਵੀ ਨਸਲ ਹੋਵੇ ਇਸ ਦਾ ਸ਼ਿਕਾਰ ਹੋਣ ਤੋਂ ਬਚੀ ਨਹੀਂ ਰਹਿ ਸਕਦੀ। ਇਸ ਦਾ ਬਹੁਤ ਹੀ ਵਧੀਆ ਗੈਰੰਟੀਸ਼ੁਦਾ ਹੱਲ ਹੈ ਸੂਰਜਵੰਸ਼ੀ ਦਵਾਖ਼ਾਨੇ ਕੋਲ। ਸਾਡਾ ਵਿਸ਼ਵਾਸ ਹੈ ਕਿ ਬੰਦਾ ਤੇ ਘੋੜਾ ਕਦੇ ਵੀ ਬੁੱਢੇ ਨਹੀਂ ਹੁੰਦੇ। ਸੂਰਜਵੰਸ਼ੀ ਮੇਲ ਕਲੱਬ ਦੀ ਮੈਂਬਰਸ਼ਿਪ ਤੋਂ ਬਾਅਦ ਤੁਸੀਂ ਸਾਰੀ ਉਮਰ ਲਈ ਨਿਸ਼ਚਿੰਤ ਹੋ ਕੇ ਆਪਣੇ ਗ੍ਰਹਿਸਥ ਜੀਵਨ ਦਾ ਆਨੰਦ ਮਾਣੋ।ਇਸ ਤੋਂ ਇਲਾਵਾ ਸ਼ੀਘਰ ਪਤਨ, ਇੰਦਰੀ ਦੇ ਛੋਟੇਪਨ ਜਾਂ ਟੇਢੇਪਨ, ਧਾਂਤ, ਸਪਨਦੋਸ਼, ਔਰਤਾਂ ਦੇ ਗੁਪਤ ਰੋਗਾਂ ਜਿਵੇਂ ਕਿ ਲਿਓਕੋਰੀਆ, ਛਾਈਆਂ, ਛਾਤੀਆਂ ਦਾ ਛੋਟਾ ਹੋਣਾ, ਗੱਠੀਆ, ਆਦਿ ਦਾ ਵੀ ਇਲਾਜ ਕੀਤਾ ਜਾਂਦਾ ਹੈ। ਇੰਦਰੀ ਦੇ ਛੋਟੇਪਨ ਲਈ ਸਾਡੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਨਾ ਭੁੱਲਣਾ। ਅਸੀਂ ਸ਼ੁੱਧ ਦੇਸੀ ਆਯੁਰਵੈਦਿਕ ਜੜ੍ਹੀਆਂ ਬੂਟੀਆਂ ਤੋਂ ਇਲਾਵਾ ਚੀਨੀ, ਕੋਰੀਅਨ ਅਤੇ ਯੂਨਾਨੀ ਜੜ੍ਹੀਆਂ ਬੂਟੀਆਂ ਦਾ ਵੀ ਇਸਤੇਮਾਲ ਕਰਦੇ ਹਾਂ। ਖ਼ਾਨਦਾਨੀ ਹਕੀਮਾਂ ਦੀ ਦੁਕਾਨ ਸੂਰਜਵੰਸ਼ੀ ਦਵਾਖ਼ਾਨੇ ਨੂੰ ਅੱਜ ਹੀ 416-992-5489 ‘ਤੇ ਫ਼ੋਨ ਕਰ ਉਨ੍ਹਾਂ ਦੇ ਮੇਲ ਕਲੱਬ ਦੇ ਮੈਂਬਰ ਬਣੋ।

LEAVE A REPLY