ਪੂਨਮ ਆਜ਼ਾਦ ਹੋਵੇਗੀ ਆਮ ਆਦਮੀ ਪਾਰਟੀ ‘ਚ ਸ਼ਾਮਿਲ

4ਨਵੀਂ ਦਿੱਲੀ  : ਭਾਜਪਾ ਤੋਂ ਮੁਅੱਤਲ ਸੰਸਦ ਮੈਂਬਰ ਕੀਰਤੀ ਆਜ਼ਾਦ ਦੀ ਪਤਨੀ ਪੂਨਮ ਆਜ਼ਾਦ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਜਾ ਰਹੀ ਹੈ| ਮੰਨਿਆ ਜਾ ਰਿਹਾ ਹੈ ਕਿ ਉਹ ਆਗਾਮੀ 13 ਨੂੰ ਆਪ ਵਿਚ ਸ਼ਾਮਿਲ ਹੋਵੇਗੀ|

LEAVE A REPLY