ਪੁਰਾਣੇ ਰੇਸ਼ੇ, ਸਾਹ ਦੀ ਐਲਰਜੀ, ਦਮਾ-ਐਜ਼ਮਾ, ਖ਼ਾਂਸੀ-ਜ਼ੁਕਾਮ ਦਾ ਦੇਸੀ ਇਲਾਜ

ਪੁਰਾਣਾ ਰੇਸ਼ਾ, ਜ਼ੁਕਾਮ, ਖ਼ਾਂਸੀ, ਸਾਹ ਦੀ ਐਲਰਜੀ, ਦਮਾ, ਐਜ਼ਮਾ ਦੇ ਮਰੀਜ਼ਾਂ ਨੂੰ ਸਭ ਤੋਂ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦਮਾ-ਐਜ਼ਮਾ ਕਿਸੇ ਵੀ ਉਮਰ ਦੇ ਇਨਸਾਨ ਨੂੰ ਹੋ ਸਕਦਾ ਹੈ ਭਾਵੇਂ ਇਸਤਰੀ, ਪੁਰਸ਼, ਬਜ਼ੁਰਗ ਹੋਣ ਜਾਂ ਬੱਚੇ। WHO ਅਨੁਸਾਰ ਪੂਰੀ ਦੁਨੀਆ ‘ਚ 339 ਮਿਲੀਅਨ ਤੋਂ ਜ਼ਿਆਦਾ ਲੋਕ ਇਸ ਰੋਗ ਤੋਂ ਪੀੜਤ ਹਨ। ਪੁਰਾਣੇ ਬਜ਼ੁਰਗਾਂ ਅਨੁਸਾਰ ਜਿਨ੍ਹਾਂ ਦੇ ਸ਼ਰੀਰ ਦੀ ਰੋਗ ਪ੍ਰਤੀਰੋਧਕ ਪ੍ਰਣਾਲੀ ਘੱਟ ਹੁੰਦੀ ਹੈ, ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਸਾਹ ਦੀ ਸਮੱਸਿਆ ਨਾਲ ਜੂਝਣਾ ਪੈਂਦਾ ਹੈ।
ਦਮਾ-ਐਜ਼ਮਾ ਦਾ ਕਾਰਣ
ਦਮਾ ਫ਼ੇਫ਼ੜੇ ਦੇ ਸਾਹ ਮਾਰਗ ਨਾਲ ਜੁੜੀ ਇੱਕ ਬੀਮਾਰੀ ਹੈ ਜਿਸ ‘ਚ ਸਾਹ ਨਲੀ ‘ਚ ਸੋਜ ਵੱਧ ਜਾਂਦੀ ਹੈ ਅਤੇ ਸਾਹ ਮਾਰਗ ਸੁੰਗੜ ਜਾਂਦਾ ਹੈ। ਇਸ ਬੀਮਾਰੀ ਨਾਲ ਪੀੜਤ ਵਿਅਕਤੀ ਨੂੰ ਸਾਹ ਲੈਣ ‘ਚ ਦਿੱਕਤ ਆਉਂਦੀ ਹੈ। ਐਜ਼ਮਾ ਦੇ ਮਰੀਜ਼ਾਂ ਨੂੰ ਖ਼ਾਂਸੀ ਦੇ ਕਾਰਨ ਫ਼ੇਫ਼ੜਿਆਂ ‘ਚ ਕਈ ਵਾਰ ਰੇਸ਼ਾ ਬਾਹਰ ਨਹੀਂ ਨਿਕਲਦਾ ਅਤੇ ਮਰੀਜ਼ ਨੂੰ ਕਾਫ਼ੀ ਪਰੇਸ਼ਾਨੀ ਹੁੰਦੀ ਹੈ। ਕਈ ਲੋਕਾਂ ਨੂੰ ਧੂੜ-ਮਿੱਟੀ ਦੀ ਐਲਰਜੀ, ਮੌਸਮ ‘ਚ ਬਦਲਾਅ, ਦਵਾਈਆਂ, ਇਤਰ ਪਰਫ਼ਿਊਮ, ਧੂਫ਼ ਅਗਰਬੱਤੀ, ਆਦਿ ਦੇ ਧੂੰਏਂ ਨਾਲ ਵੀ ਐਲਰਜੀ ਹੋ ਜਾਂਦੀ ਹੈ।
ਦਮਾ-ਐਜ਼ਮਾ ਦੇ ਲੱਛਣ
ਬਾਰ-ਬਾਰ ਖ਼ਾਂਸੀ ਦਾ ਆਉਣਾ, ਸਾਹ ਲੈਂਦੇ ਹੋਏ ਸੀਟੀ ਦੀ ਆਵਾਜ਼ ਆਉਣਾ, ਛਾਤੀ ‘ਚ ਜਕੜਨ ਤੇ ਭਾਰੀਪਨ, ਸਾਹ ਫ਼ੁੱਲਣਾ, ਖ਼ਾਂਸੀ ਵੇਲੇ ਔਖ ਹੋਣੀ, ਰੇਸ਼ਾ ਬਾਹਰ ਨਾ ਨਿਕਲਣਾ, ਗਲੇ ਦਾ ਸੁੱਕਣਾ ਅਤੇ ਬੇਚੈਨੀ ਹੋਣਾ।
ਕੀ ਕਰੀਏ ਪ੍ਰਹੇਜ਼
ਮਰੀਜ਼ਾਂ ਨੂੰ ਬਾਰਿਸ਼, ਸਰਦੀ, ਧੂੜ-ਮਿੱਟੀ ਦੀ ਜਗ੍ਹਾਂ ਤੋਂ ਬਚਣਾ ਚਾਹੀਦਾ, ਜ਼ਿਆਦਾ ਠੰਡੇ ਤੇ ਗਰਮ ਵਾਤਾਵਰਣ ‘ਚ ਨਹੀਂ ਰਹਿਣਾ ਚਾਹੀਦਾ। ਘਰੋਂ ਬਾਹਰ ਜਾਣ ਵੇਲੇ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ। ਸਰਦੀ ਦੇ ਮੌਸਮ ‘ਚ ਧੁੰਦ ‘ਚ ਜਾਣ ਤੋਂ ਬਚਣਾ ਚਾਹੀਦਾ ਹੈ, ਤਾਜ਼ਾ ਪੇਂਟ, ਕੀਟਨਾਸ਼ਕ ਸਪਰੇਅ, ਅਗਰਬੱਤੀ, ਪਰਫ਼ਿਊਮ, ਜ਼ਿਆਦਾ ਮਿੱਠਾ, ਠੰਡਾ ਪਾਣੀ, ਕੋਲਡ ਡ੍ਰਿੰਕਸ, ਫ਼ਾਸਟ-ਫ਼ੂਡ ਦਾ ਸੇਵਨ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ।
ਆਯੁਰਵੈਦਿਕ ਇਲਾਜ
ਜੇ ਤੁਸੀਂ ਵੀ ਪੁਰਾਣੇ ਤੋਂ ਪੁਰਾਣੇ ਰੇਸ਼ੇ, ਜ਼ੁਕਾਮ, ਖ਼ਾਂਸੀ, ਬਲਗਮ, ਸਾਹ ਦੀ ਐਲਰਜੀ, ਕੰਨਾਂ ‘ਚ ਸਾਂ-ਸਾਂ ਦੀ ਆਵਾਜ਼ ਆਉਣਾ, ਦਮਾ-ਐਜ਼ਮਾ ਆਦਿ ਰੋਗਾਂ ਤੋਂ ਪਰੇਸ਼ਾਨ ਹੋ ਚੁੱਕੇ ਹੋ ਅਤੇ ਹਰ ਥਾਂ ਤੋਂ ਦਵਾਈਆਂ ਖਾ ਕੇ ਨਿਰਾਸ਼ ਹੋ ਗਏ ਹੋ ਤਾਂ ਹੁਣ ਤੁਸੀਂ ਨਿਰਾਸ਼ ਨਾ ਹੋਵੋ। ਸ਼ੁੱਧ ਅਯੁਰਵੈਦਿਕ ਜੜ੍ਹੀਆਂ-ਬੂਟੀਆਂ ਨਾਲ ਬਣਾਈ ਖਾਸ ਦੇਸੀ ਦਵਾਈ ਜਿਸ ਦਾ ਹਜ਼ਾਰਾਂ ਮਰੀਜ਼ ਲਾਭ ਉਠਾ ਚੁੱਕੇ ਹਨ। ਦਮਾ-ਐਜ਼ਮਾ ਤੋਂ ਹੋਣ ਵਾਲੀਆਂ ਸਮੱਸਿਆਵਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ ਇਹ ਦੇਸੀ ਦਵਾਈ। ਹਰ ਉਮਰ ਦੇ ਇਸਤਰੀਆਂ ਅਤੇ ਪੁਰਸ਼ ਇਸ ਦਵਾਈ ਦਾ ਸੇਵਨ ਕਰ ਸਕਦੇ ਹਨ।
ਇਸ ਤੋਂ ਇਲਾਵਾ ਪੁਰਾਣੀ ਤੋਂ ਪੁਰਾਣੀ ਬਵਾਸੀਰ, ਖ਼ੂਨੀ ਹੋਵੇ ਜਾਂ ਬਾਦੀ, ਮੋਕੇ ਨਿਕਲਣਾ, ਭਗੰਦਰ, ਔਰਤਾਂ ਦੇ ਰੋਗਾਂ- ਲੋਕੋਰੀਆ (ਸਫ਼ੈਦ ਪਾਣੀ), ਵਜ਼ਨ ਵਧਾਉਣ, ਚਮੜੀ ਰੋਗ, ਜੋੜਾਂ ਦੇ ਦਰਦ, ਪੁਰਾਣੀ ਤੋਂ ਪੁਰਾਣੀ ਧਾਂਤ, ਸਪਨਦੋਸ਼, ਵੀਰਜ ਦਾ ਪਤਲਾਪਣ, ਸ਼ੀਘਰਪਤਨ, ਜੋਸ਼ ਦੀ ਘਾਟ, ਨਸਾਂ ਦਾ ਢਿੱਲਾਪਨ, ਸ਼ੁਕਰਾਣੂਆਂ ਦੀ ਸਮੱਸਿਆ, ਸ਼ੂਗਰ ਆਦਿ ਦਾ ਆਯੁਰਵੈਦਿਕ ਇਲਾਜ। ਘੱਟ ਸ਼ੁਕਰਾਣੂ ਸਮੱਸਿਆ (Low Sperm Count) ਵਾਲੇ ਮਰੀਜ਼ ਇੱਕ ਵਾਰ ਜ਼ਰੂਰ ਸਲਾਹ ਲੈਣ।
ਆਯੁਰਵੇਦ ਅਪਨਾਓ
ਜ਼ਿੰਦਗੀ ਖ਼ੁਸ਼ਹਾਲ ਬਣਾਓ
ਵਿਅਰਥ ਇਧਰ-ਉਧਰ ਭਟਕ ਕੇ ਆਪਣਾ ਕੀਮਤੀ ਸਮਾਂ ਅਤੇ ਪੈਸਾ ਬਰਬਾਦ ਨਾ ਕਰੋ। ਸੂਰਜਵੰਸ਼ੀ ਦਵਾਰਖ਼ਾਨਾ ਇੱਕ ਪ੍ਰਸਿੱਧ ਆਯੁਰਵੈਦਿਕ ਕਲੀਨਿਕ ਹੈ। ਸਾਡੇ ਨਾਲ ਸਲਾਹ-ਮਸ਼ਵਰਾ ਕਰੋ, ਤੁਹਾਡੀ ਸਮੱਸਿਆ ਨੂੰ ਦੂਰ ਕਰ ਕੇ ਸਾਨੂੰ ਖ਼ੁਸ਼ੀ ਹੋਵੇਗੀ। ਜੇ ਪੈਸੇ ਖ਼ਰਚ ਕਰਕੇ ਵੀ ਤੁਹਾਨੂੰ ਸਹੀ ਇਲਾਜ (ਟ੍ਰੀਟਮੈਂਟ) ਨਹੀਂ ਮਿਲ ਰਿਹਾ ਤਾਂ ਨਿਰਾਸ਼ ਨਾ ਹੋਵੋ। ਇੱਕ ਵਾਰ ਕੁਆਲੀਫ਼ਾਈਡ ਅਤੇ ਤਜਰਬੇਕਾਰ BAMS (ਆਯੁਰਵੇਦ ਆਚਾਰੀਆ) ਹਕੀਮ KSB ਨਾਲ 1-416-992-5489 ‘ਤੇ ਜ਼ਰੂਰ ਸੰਪਰਕ ਕਰੋ।
ਨੋਟ: ਇੰਦਰੀ ਵਰਧਕ ਨੁਸਖ਼ਾ ਲੈਣ ਵਾਲੇ ਮਰੀਜ਼ ਸਾਡੇ ਵਲੋਂ ਬਿਲਕੁਲ ਮੁਫ਼ਤ ਦਿੱਤੀ ਜਾਂਦੀ 150 ਡਾਲਰਾਂ ਦੀ ਕੀਮਤ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਨਾ ਭੁੱਲਣ।
surajvanshidavakhana.com
—-