ਪਪੀਤੇ ਦੇ ਬੀਜਾਂ ਨਾਲ ਬਾਂਝਪਨ ਤੋਂ ਲੈ ਕੇ ਮਰਦਾਨਾ ਕਮਜ਼ੋਰੀ ਤਕ ਸਭ ਦੂਰ!

thudi sahat
ਕਹਿੰਦੇ ਨੇ ਕਿ ਪਪੀਤਾ ਸਿਹਤ ਦੇ ਗੁਣਾਂ ਨਾਲ ਲਬਰੇਜ਼ ਹੁੰਦਾ ਹੈ। ਪਪੀਤੇ ਦੇ ਸਿਹਤ ਲਾਭਾਂ ਬਾਰੇ ਤਾਂ ਹਰ ਕੋਈ ਜਾਣਦਾ ਹੈ ਪਰ ਪਪੀਤੇ ਦੇ ਬੀਜਾਂ ਦੇ ਅਨੋਖੇ ਸਿਹਤ ਲਾਭ ਦੇ ਵਿਸ਼ੇ ਬਾਰੇ ਸ਼ਾਇਦ ਹੀ ਕੋਈ ਜਾਣਦਾ ਹੋਵੇ। ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਕਿ ਪਪੀਤੇ ਦੇ ਬੀਜ ਵੀ ਖਾਣਯੋਗ ਹੁੰਦੇ ਨੇ ਅਤੇ ਇਨ੍ਹਾਂ ਦੇ ਸੇਵਨ ਦੇ ਬਹੁਤ ਫ਼ਾਇਦੇ ਹਨ। ਪਪੀਤੇ ਦੇ ਬੀਜ ਨੂੰ ਵਰਤੋਂ ‘ਚ ਲਿਆਉਣ ਦਾ ਸਭ ਤੋਂ ਵਧੀਆ ਤਰੀਕਾ ਇਨ੍ਹਾਂ ਨੂੰ ਸੁਕਾਉਣ ਉਪਰੰਤ ਪੀਸ ਕੇ ਕਿਸੇ ਕੰਟੇਨਰ ‘ਚ ਭਵਿੱਖ ਵਿੱਚ ਵਰਤੋਂ ਹੇਤੂ ਰੱਖਣਾ ਹੈ।
ਮਿਸ਼ੀਗਨ ਯੂਨੀਵਰਸਿਟੀ ਵਲੋਂ ਕਰਵਾਈ ਗਈ ਇੱਕ ਹਾਲੀਆ ਖੋਜ ਤੋਂ ਇਹ ਵੀ ਪਤਾ ਲੱਗਾ ਹੈ ਕਿ ਪਪੀਤੇ ਦੇ ਬੀਜ ਐਂਟੀਬੈਕਟੀਰੀਅਲ ਹੋਣ ਕਾਰਨ ਮਰਦਾਨਾ ਕਮਜ਼ੋਰੀ, ਜਿਸ ਨੂੰ ਅੰਗ੍ਰੇਜ਼ੀ ਵਿੱਚ ਇੰਪੋਟੈਂਸੀ ਕਿਹਾ ਜਾਂਦਾ ਹੈ, ਲਈ ਵੀ ਬਹੁਤ ਲਾਹੇਵੰਦ ਹਨ। ਵਿਸ਼ਵ ਭਰ ਵਿੱਚ ਮਰਦਾਂ ਨੂੰ ਅੱਜਕੱਲ੍ਹ ਨਾਮਰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਦੋਂ ਅਸੀਂ ਉੱਤਰੀ ਅਮਰੀਕਾ ਦੇ ਟੌਪ ਸੈਕਸ ਐਕਸਪਰਟ ਸੂਰਜਵੰਸ਼ੀ ਦਵਾਖ਼ਾਨੇ ਨਾਲ ਇਸ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇੱਕ ਅੰਦਾਜ਼ੇ ਮੁਤਾਬਿਕ ਵਿਸ਼ਵ ਭਰ ਵਿੱਚ 40-50 ਪ੍ਰਤੀਸ਼ਤ ਤੋਂ ਵੱਧ ਮਰਦ ਇਸ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹਨ। ਇਸ ਵਜ੍ਹਾ ਤੋਂ ਉਹ ਆਪਣੇ ਪਾਰਟਨਰ ਸਾਹਮਣੇ ਸ਼ਰਮਿੰਦਾ ਵੀ ਹੁੰਦੇ ਹਨ, ਪਰ ਇਲਾਜ ਨਹੀਂ ਕਰਵਾਉਂਦੇ। ਸੂਰਜਵੰਸ਼ੀ ਦਵਾਖ਼ਾਨੇ ਦਾ ਕਹਿਣਾ ਹੈ ਕਿ ਬੇਸ਼ੱਕ ਅੰਗ੍ਰੇਜ਼ੀ ਦਵਾਈਆਂ ਵਾਲਿਆਂ ਨੇ ਇੰਜੈਕਸ਼ਨਾਂ ਤੋਂ ਲੈ ਕੇ ਇੰਪਲਾਂਟਾਂ ਤਕ ਤੇ ਫ਼ਿਰ ਵਿਆਗਰਾ ਤੋਂ ਲੈ ਕੇ ਸਿਆਲਿਸ ਤੋਂ ਲੈ ਕੇ ਲਵੀਟਰਾ ਤਕ ਸੈਕਸ ਦੀ ਕਮਜ਼ੋਰੀ ਲਈ ਕਈ ਤਰ੍ਹਾਂ ਦੀਆਂ ਗੋਲੀਆਂ ਤੇ ਟੀਕੇ ਬਣਾਏ ਹੋਏ ਹਨ, ਪਰ ਇਹ ਸਭ ਕੁਝ ਆਰਟੀਫ਼ਿਸ਼ਲ ਤੇ ਟੈਂਪ੍ਰੇਰੀ, ਭਾਵ ਨਕਲੀ ਅਤੇ ਆਰਜ਼ੀ ਹੈ। ਸੂਰਜਵੰਸ਼ੀ ਦਵਾਖ਼ਾਨੇ ਨੇ ਕਿਹਾ ਕਿ ਜੇ ਤੁਸੀਂ ਆਪਣੀ ਬਿਮਾਰੀ ਦਾ ਸਹੀ ਅਤੇ ਅਸਲੀ ਇਲਾਜ ਕਰਾਉਣਾ ਚਾਹੁੰਦੇ ਹੋ ਤਾਂ ਦੇਸੀ ਜੜ੍ਹੀਆਂ ਬੂਟੀਆਂ ਵਿੱਚ ਹੀ ਤੁਹਾਡੀ ਮੁਕਤੀ ਹੈ ਕਿਉਂਕਿ ਇਨ੍ਹਾਂ ਦਾ ਕੋਈ ਸਾਈਡ ਇਫ਼ੈਕਟ ਨਹੀਂ ਅਤੇ ਰਿਜ਼ਲਟ ਵੀ ਗੈਰੰਟੀਡ ਹਨ।
ਪਪੀਤੇ ਬਾਰੇ ਗੱਲ ਕਰਦਿਆਂ ਸੂਰਜਵੰਸ਼ੀ ਦਵਾਖਾਨੇ ਵਾਲਿਆਂ ਕਿਹਾ ਕਿ ਇਹ ਗੱਲ ਬਿਲਕੁਲ ਦਰੁੱਸਤ ਹੈ ਕਿ ਇਸ ਫ਼ੱਲ ਦੇ ਬੀਜ ਪਾਚਨ ਤੰਤਰ, ਗੁਰਦੇ ਅਤੇ ਜਿਗਰ ਲਈ ਉੱਤਮ ਮੰਨੇ ਜਾਂਦੇ ਹਨ। ਇਸ ਤੋਂ ਇਲਾਵਾ ਔਰਤਾਂ ਦੇ ਬਾਂਝਪਨ ਲਈ ਵੀ ਪਪੀਤੇ ਦੇ ਬੀਜਾਂ ਦਾ ਸੇਵਨ ਵਧੀਆ ਮੰਨਿਆ ਜਾਂਦਾ ਹੈ। ਇਸ ਆਰਟੀਕਲ ਨੂੰ ਪੜ੍ਹਨ ਤੋਂ ਬਾਅਦ ਤਾਂ ਤੁਸੀਂ ਯਕੀਨੀ ਰੂਪ ਵਿੱਚ ਪਪੀਤੇ ਦੇ ਬੀਜਾਂ ਨੂੰ ਸੰਭਾਲ ਕੇ ਰੱਖੋਗੇ ਜਾਂ ਫ਼ਿਰ ਆਪਣੇ ਗੁਪਤ ਮਰਦਾਨਾ ਜਾਂ ਔਰਤਾਂ ਦੇ ਰੋਗਾਂ ਲਈ ਸੂਰਜਵੰਸ਼ੀ ਦਵਾਖ਼ਾਨੇ ਨੂੰ ਅੱਜ ਹੀ 416-992-5489 ‘ਤੇ ਫ਼ੋਨ ਕਰੋਗੇ। ਲਿਵਰ ਸਿਰੋਸਿਸ ਲਈ ਵੀ ਪਪੀਤੇ ਦੇ ਬੀਜ ਲਾਭਦਾਇਕ ਸਾਬਿਤ ਹੋ ਸਕਦੇ ਹਨ। ਪਪੀਤੇ ਦੇ ਬੀਜ ਕਈ ਸ਼ਾਰੀਰਕ ਰੋਗਾਂ ਦਾ ਕੁਦਰਤੀ ਇਲਾਜ ਹਨ। ਨਿੰਬੂ ਦੇ ਰਸ ਨਾਲ ਪਪੀਤੇ ਦੇ ਬੀਜ ਦਾ ਲਗਾਤਾਰ 2 ਮਹੀਨੇ ਸੇਵਨ ਕਰਨ ਨਾਲ ਤੁਹਾਨੂੰ ਇੱਕ ਵੱਖਰੀ ਹੀ ਕਿਸਮ ਦੀ ਚੁਸਤੀ ਦਾ ਅਹਿਸਾਸ ਹੋਵੇਗਾ।

LEAVE A REPLY