ਨੀਂਦ ਦੀਆਂ ਦਵਾਈਆਂ ਨਾਲ ਹੋ ਸਕਦੈ ਹਾਰਟ ਅਟੈਕ

Image Courtesy :jagbani(punjabkesari)

ਸ਼ਹਿਰੀ ਲਾਈਫ਼ਸਟਾਈਲ, ਫ਼ਾਸਟਫ਼ੂਡ ਦਾ ਜ਼ਿਆਦਾ ਸੇਵਨ, ਸਟ੍ਰੈੱਸ ਨੀਂਦ ਨਾ ਆਉਣ ਦੇ ਮੁੱਖ ਕਾਰਨ ਹਨ। ਇਹ ਸਮੱਸਿਆ ਲੋਕਾਂ ਨੂੰ ਇੰਨਾ ਜ਼ਿਆਦਾ ਪ੍ਰਭਾਵਿਤ ਕਰ ਰਹੀ ਹੈ ਕਿ ਉਹ ਨੀਂਦ ਦੀਆਂ ਦਵਾਈਆਂ ਲੈਣ ‘ਤੇ ਮਜਬੂਰ ਹਨ। ਸ਼ੁਰੂਆਤੀ ਸਮੇਂ ‘ਚ ਤਾਂ ਇਹ ਗੋਲੀ ਲੋਕਾਂ ਨੂੰ ਸਕੂਨ ਦਿੰਦੀ ਹੈ, ਪਰ ਲੰਬੇ ਸਮੇਂ ਲਈ ਇਨ੍ਹਾਂ ਦਾ ਸੇਵਨ ਸਿਹਤ ‘ਤੇ ਬਹੁਤ ਬੁਰਾ ਪ੍ਰਭਾਵ ਪਾਉਾਂਦਾਹੈ।
ਮਾਹਿਰਾਂ ਮੁਤਾਬਿਕ, ਰੋਜ਼ਾਨਾ ਨੀਂਦ ਦੀਆਂ ਦਵਾਈਆਂ ਦੇ 35 ਮਿਲੀਗ੍ਰਾਮ ਦੇ ਸਟੈਂਡਰਡ ਡੋਜ਼ ਲੈਣ ਨਾਲ ਦਿਲ ਦੇ ਦੌਰੇ ਦਾ ਖ਼ਤਰਾ 20 ਫ਼ੀਸਦੀ ਵੱਧ ਜਾਂਦਾ ਹੈ ਜਦਕਿ ਸਾਲ ‘ਚ ਲਗਭਗ 60 ਨੀਂਦ ਦੀਆਂ ਗੋਲੀਆਂ ਲੈਣ ਨਾਲ ਇਹ ਰਿਸਕ 50 ਫ਼ੀਸਦੀ ਹੋ ਸਕਦਾ ਹੈ। ਨੀਂਦ ਦੀਆਂ ਦਵਾਈਆਂ ‘ਚ ਮੌਜੂਦ ਤੱਤ-ਜੋਪੀਡੈਮ ਨੂੰ ਦਿਲ ਦੀਆਂ ਬੀਮਾਰੀਆਂ ਦਾ ਕਾਰਨ ਦੱਸਿਆ ਹੈ।
ਕੋਮਾ ‘ਚ ਜਾਣ ਦਾ ਖਤਰਾ: ਜੋ ਲੋਕ ਰੋਜ਼ਾਨਾ ਇੱਕ ਗੋਲੀ ਲੈਣ ਦੀ ਬਜਾਏ ਉਸ ਤੋਂ ਜ਼ਿਆਦਾ ਗੋਲੀਆਂ ਖਾਂਦੇ ਹਨ, ਉਨ੍ਹਾਂ ਦੇ ਕੋਮਾ ‘ਚ ਜਾਣ ਦਾ ਖ਼ਤਰਾ ਹੁੰਦਾ ਹੈ।
ਯਾਦਦਾਸ਼ਤ ਵਿਗੜਨਾ: ਲੰਬੇ ਸਮੇਂ ਤਕ ਨੀਂਦ ਦੀਆਂ ਗੋਲੀਆਂ ਲੈਣ ਨਾਲ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ।
ਬਣਨ ਲੱਗਦੇ ਨੇ ਖ਼ੂਨ ਦੇ ਥੱਕੇ: ਨੀਂਦ ਦੀਆਂ ਗੋਲੀਆਂ ਨਰਵਸ ਸਿਸਟਮ ਨੂੰ ਕਮਜ਼ੋਰ ਕਰ ਦਿੰਦੀਆਂ ਹਨ। ਇਸ ਨਾਲ ਨਰਵਸ ਸਿਸਟਮ ਸਬੰਧੀ ਬੀਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਨਾੜਾਂ ‘ਚ ਬਲੱਡ ਕਲੌਟਸ ਜਾਂ ਖ਼ੂਨ ਦੇ ਥੱਕੇ ਵੀ ਬਣ ਜਾਂਦੇ ਹਨ।
ਮੱਠੀ ਪੈ ਜਾਂਦੀ ਹੈ ਦਿਮਾਗ਼ੀ ਪ੍ਰਣਾਲੀ: ਨੀਂਦ ਦੀਆਂ ਗੋਲੀਆਂ ਦਿਮਾਗ਼ੀ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੀਆਂ ਹਨ। ਇਨ੍ਹਾਂ ਗੋਲੀਆਂ ‘ਚ ਜੋ ਤੱਤ ਹੁੰਦੇ ਹਨ ਉਨ੍ਹਾਂ ਦੇ ਸਾਈਡ ਇਫ਼ੈਕਟਸ ਹੁੰਦੇ ਹਨ।
ਰੁਕ ਸਕਦਾ ਹੈ ਸਾਹ: ਇਨ੍ਹਾਂ ਦਵਾਈਆਂ ਦਾ ਸੇਵਨ ਉਨ੍ਹਾਂ ਲਈ ਖ਼ਤਰਨਾਕ ਹੈ ਜੋ ਲੋਕ ਨੀਂਦ ‘ਚ ਘੁਰਾੜੇ ਮਾਰਦੇ ਹਨ ਕਿਉਂਕਿ ਘੁਰਾੜਿਆਂ ਨਾਲ ਕਦੇ-ਕਦੇ ਸਾਹ ਰੁਕ ਜਾਂਦਾ ਹੈ ਜੋ ਜਾਨਲੇਵਾ ਵੀ ਸਿੱਧ ਹੋ ਸਕਦਾ ਹੈ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆਂ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ਵਿੱਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਅਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤਾ ਜਾ ਰਿਹਾ ਹੈ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ।
ਮਰਦਾਂ ਨੂੰ ਇੰਦਰੀ ਵਰਧਕ (ਆਕਾਰ ਵਧਾਉਣ ਵਾਲਾ) ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।