ਮਰਦਾਨਾ ਕਮਜ਼ੋਰੀ ਇੱਕ ਅਜਿਹੀ ਸਮੱਸਿਆ ਹੈ ਜਿਸ ਬਾਰੇ ਤੁਸੀਂ ਕਿਸੇ ਨਾਲ ਖੁੱਲ੍ਹ ਕੇ ਗੱਲ ਵੀ ਨਹੀਂ ਕਰ ਸਕਦੇ। ਇਸ ਕਮਜ਼ੋਰੀ ਕਾਰਨ ਬਹੁਤੇ ਲੋਕ ਜਾਂ ਤਾਂ ਅੰਦਰੋਂ-ਅੰਦਰ ਪਰੇਸ਼ਾਨ ਹੁੰਦੇ ਰਹਿੰਦੇ ਹਨ ਜਾਂ ਫ਼ਿਰ ਗ਼ਲਤ ਨੁਸਖ਼ੇ ਅਜ਼ਮਾ ਕੇ ਆਪਣੇ ਸ਼ਰੀਰ ਨੂੰ ਹੋਰ ਵੀ ਜ਼ਿਆਦਾ ਕਮਜ਼ੋਰ ਕਰ ਬੈਠਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਆਪਣੇ ਜੀਵਨਸਾਥੀ ਅੱਗੇ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਤੁਸੀਂ ਵੀ ਇਸ ਵਜ੍ਹਾ ਕਾਰਨ ਨਿਰਾਸ਼ ਹੋ ਚੁੱਕੇ ਹੋ ਜਾਂ ਫ਼ਿਰ ਤਹਾਨੂੰ ਵੀ ਆਪਣੇ-ਆਪ ‘ਚ ਕਿਸੇ ਤਰ੍ਹਾਂ ਦੀ ਵੀ ਕਮਜ਼ੋਰੀ ਦਾ ਅਹਿਸਾਸ ਹੋ ਰਿਹਾ ਹੈ ਤਾਂ ਤਹਾਨੂੰ ਹੁਣ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਅਸੀਂ ਤਹਾਨੂੰ ਦੱਸਾਂਗੇ ਕਿ ਆਖਿਰ ਕਿਵੇਂ ਕੁੱਝ ਹੀ ਦਿਨਾਂ ‘ਚ ਇਸ ਕਮਜ਼ੋਰੀ ਨੂੰ ਦੂਰ ਕਰ ਕੇ ਆਪਣੇ ਜੀਵਨਸਾਥੀ ਦੀ ਜ਼ਿੰਦਗੀ ‘ਚ ਮੁੜ ਰੰਗ ਬਿਖੇਰੇ ਜਾ ਸਕਦੇ ਹਨ।
ਕਿਸੇ ਵੀ ਉਮਰ ‘ਚ ਹੋ ਸਕਦੀ ਹੈ ਮਰਦਾਨਾ ਕਮਜ਼ੋਰੀ: ਦੋਸਤੋ! ਪੁਰਸ਼ਾਂ ‘ਚ ਮਰਦਾਨਾ ਤਾਕਤ ਦੀ ਕਮੀ ਜਾਂ ਮਰਦਾਨਾ ਕਮਜ਼ੋਰੀ ਹੋਣਾ ਇੱਕ ਗੰਭੀਰ ਸਮੱਸਿਆ ਹੈ। ਜਵਾਨੀ ਹੋਵੇ ਜਾਂ ਬੁਢਾਪਾ, ਇਹ ਸਮੱਸਿਆ ਕਿਸੇ ਵੀ ਉਮਰ ‘ਚ ਹੋ ਸਕਦੀ ਹੈ। ਜੋ ਨੌਜਵਾਨ ਵਿਆਹ ਤੋਂ ਪਹਿਲਾਂ ਜਾਂ ਬਾਅਦ ਕਿਸੇ ਵੀ ਤਰ੍ਹਾਂ ਦੀ ਸੈਕਸ਼ੂਅਲ ਕਮਜ਼ੋਰੀ ਤੋਂ ਪਰੇਸ਼ਾਨ ਹਨ ਅਤੇ ਜਿਹੜੇ ਬਜ਼ੁਰਗ ਵੀਰ ਵਧੇਰੇ ਉਮਰ ਕਾਰਨ ਜਾਂ ਸ਼ੂਗਰ ਕਾਰਨ ਮਰਦਾਨਾ ਤਾਕਤ ਦੀ ਕਮੀ ਮਹਿਸੂਸ ਕਰਦੇ ਹਨ ਤਾਂ ਹੁਣ ਤਹਾਨੂੰ ਨਿਰਾਸ਼ ਹੋਣ ਦੀ ਕੋਈ ਲੋੜ ਨਹੀਂ। ਮਰਦਾਨਾ ਕਮਜ਼ੋਰੀ (Sexual Weakness) ਇੱਕ ਅਜਿਹੀ ਸਮੱਸਿਆ ਹੈ ਜਿਸ ਨਾਲ ਅੱਜ ਦੁਨੀਆਂ ਭਰ ਦੇ ਕਰੋੜਾਂ ਲੋਕ ਜੂਝ ਰਹੇ ਹਨ। ਇਹ ਕਮਜ਼ੋਰੀ ਕਈ ਪ੍ਰਕਾਰ ਦੀ ਹੋ ਸਕਦੀ ਹੈ ਜਿਵੇਂ ਸ਼ੀਘਰਪਤਨ (ਸ਼ਰੀਰਕ ਸੰਬੰਧ ਬਣਾਉਂਦੇ ਸਮੇਂ ਜਲਦੀ ਗਿਰ ਜਾਣਾ), ਨਸਾਂ ‘ਚ ਢਿੱਲਾਪਨ (Erectile Dysfunction), ਧਾਂਤ ਰੋਗ (ਪਿਸ਼ਾਬ ਕਰਦੇ ਸਮੇਂ ਵੀਰਜ ਦਾ ਗਿਰਨਾ), ਸੁਪਨਦੋਸ਼ (NightFall), ਮਰਦਾਨਾ ਕਮਜ਼ੋਰੀ (Physical Weakness), ਨਾਮਰਦੀ (Impotency) ਆਦਿ। ਇਨ੍ਹਾਂ ਸਭ ਸਮੱਸਿਆਵਾਂ ਦੇ ਪਿੱਛੇ ਦਾ ਕਾਰਨ ਨਸ਼ੇ, ਵਧੀਆ ਖ਼ੁਰਾਕ ਦੀ ਕਮੀ, ਅੱਜ ਦਾ ਗ਼ਲਤ ਲਾਈਫ਼ ਸਟਾਈਲ, ਬਚਪਨ ‘ਚ ਕੀਤੀਆਂ ਗ਼ਲਤੀਆਂ ਅਤੇ ਮਾਨਸਿਕ ਤਨਾਅ ਵੀ ਹੋ ਸਕਦਾ ਹੈ।
ਗ਼ਲਤ ਇਲਾਜ ਜਾਂ ਦਵਾਈਆਂ ਵੀ ਕਰਦੀਆਂ ਨੇ ਨੁਕਸਾਨ: ਮਰਦਾਨਾ ਕਮਜ਼ੋਰੀ ਦੀ ਸਭ ਤੋਂ ਵੱਡੀ ਵਜ੍ਹਾ ਜ਼ਿਆਦਾਤਰ ਖੁਦ ਦੀਆਂ ਕੀਤੀਆਂ ਗ਼ਲਤੀਆਂ ਹੁੰਦੀਆਂ ਹਨ, ਜ਼ਰੂਰੀ ਨਹੀਂ ਇਹ ਗ਼ਲਤੀਆਂ ਸ਼ਰੀਰ ਨਾਲ ਕੀਤੀਆਂ ਹੋਈਆਂ ਹੋਣ ਸਗੋਂ ਇਹ ਗ਼ਲਤ ਦਵਾਈਆਂ ਖਾਣ ਨਾਲ ਜਾਂ ਫ਼ਿਰ ਗ਼ਲਤ ਤਰੀਕੇ ਨਾਲ ਵਰਤੇ ਗਏ ਦੇਸੀ ਨੁਸਖ਼ਿਆਂ ਕਾਰਨ ਵੀ ਹੋ ਸਕਦੀਆਂ ਹਨ ਅਤੇ ਕਮਜ਼ੋਰੀ ਦਾ ਵੱਡਾ ਕਾਰਨ ਬਣ ਜਾਂਦੀਆਂ ਹਨ। ਬਹੁੱਤੇ ਲੋਕ ਸਟੋਰਾਂ ਤੋਂ ਤਾਕਤ ਵਧਾਉਣ ਵਾਲੀਆਂ ਦਵਾਈਆਂ ਬਿਨ੍ਹਾਂ ਕਿਸੇ ਸਲਾਹ ਦੇ ਖ਼ਰੀਦ ਕੇ ਖਾ ਲੈਂਦੇ ਹਨ ਜੋ ਕੁੱਝ ਦੇਰ ਲਈ ਤਾਂ ਠੀਕ ਲਗਦਾ, ਪਰ ਇਹ ਸ਼ਰੀਰ ਨੂੰ ਇਨ੍ਹਾਂ ਕੁ ਨੁਕਸਾਨ ਕਰਦੀਆਂ ਹਨ ਜਿਸ ਦਾ ਤੁਸੀਂ ਸਹਿਜੇ ਵੀ ਅੰਦਾਜ਼ਾ ਨਹੀਂ ਲਗਾ ਸਕਦੇ। ਬਾਅਦ ‘ਚ ਇਹੀ ਸਭ ਤੋਂ ਵੱਡਾ ਕਾਰਨ ਬਣ ਜਾਂਦਾ ਹੈ ਮਰਦਾਨਾ ਕਮਜ਼ੋਰੀ ਦਾ।
ਮਰਦਾਨਾ ਕਮਜ਼ੋਰੀ ਨੂੰ ਕਿਵੇਂ ਰੋਕਿਆ ਜਾ ਸਕਦਾ? ਮਰਦਾਨਾ ਕਮਜ਼ੋਰੀ ਨੂੰ ਦੂਰ ਕੀਤਾ ਜਾ ਸਕਦਾ ਹੈ। ਅਜਿਹੀਆਂ ਬਹੁਤ ਸਾਰੀਆਂ ਚੰਗੀਆਂ ਆਦਤਾਂ ਹਨ ਜੋ ਤੁਸੀਂ ਆਪਣੀ ਜ਼ਿੰਦਗੀ ‘ਚ ਅਪਨਾ ਸਕਦੇ ਹੋ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮਰਦਾਨਾ ਕਮਜ਼ੋਰੀ ਦਾ ਮੁੱਖ ਕਾਰਨ ਸ਼ਰੀਰਕ ਅਤੇ ਮਾਨਸਿਕ ਸਮੱਸਿਆਵਾਂ ਹਨ, ਇਸ ਲਈ ਜੇਕਰ ਤੁਸੀਂ ਆਪਣੇ ਸ਼ਰੀਰ ਨੂੰ ਸਿਹਤਮੰਦ ਰੱਖਦੇ ਹੋ ਤਾਂ ਤੁਸੀਂ ਮਰਦਾਨਾ ਕਮਜ਼ੋਰੀ ਨੂੰ ਕਾਫ਼ੀ ਹੱਦ ਤਕ ਰੋਕ ਸਕਦੇ ਹੋ। ਆਪਣੇ ਸ਼ਰੀਰ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖ ਸਕਦੇ ਹੋ ਜਿਵੇਂ:
ਭੋਜਨ ਸਹੀ ਸਮੇਂ ‘ਤੇ ਖਾਓ ਅਤੇ ਚਾਟ-ਮਸਾਲੇ ਵਾਲੀਆਂ ਬਾਹਰਲੀਆਂ ਚੀਜ਼ਾਂ ਤੋਂ ਪਰਹੇਜ਼ ਕਰੋ। ਆਪਣੀ ਖ਼ੁਰਾਕ ‘ਚ ਹਰੀਆਂ ਸਬਜ਼ੀਆਂ ਅਤੇ ਫ਼ਲ ਸ਼ਾਮਿਲ ਕਰੋ। ਆਪਣੇ ਭੋਜਨ ‘ਚ ਜ਼ਿਆਦਾ ਤਲੇ ਹੋਏ ਭੋਜਨਾਂ ਦਾ ਸੇਵਨ ਨਾ ਕਰੋ। ਸ਼ਰਾਬ ਅਤੇ ਸਿਗਰਟ ਤੋਂ ਪਰਹੇਜ਼ ਕਰੋ। ਰੋਜ਼ਾਨਾ ਕਸਰਤ ਕਰੋ, ਅਜਿਹੀਆਂ ਕਸਰਤਾਂ ਕਰੋ ਜੋ ਤੁਹਾਡੇ ਦਿਲ ਅਤੇ ਤੁਹਾਡੇ ਖ਼ੂਨ ਦੇ ਗੇੜ ਨੂੰ ਬਿਹਤਰ ਬਣਾਉਂਦੀਆਂ ਹਨ ਜਿਵੇਂ ਕਿ Cardio Exercises, ਆਦਿ। ਹਰ ਰੋਜ਼ ਕੁੱਝ ਸਮਾਂ ਮੈਡੀਟੇਸ਼ਨ ਕਰੋ ਜਿਸ ਨਾਲ ਤੁਹਾਡਾ ਮਾਨਸਿਕ ਤਨਾਅ ਘੱਟ ਹੋਵੇਗਾ। ਜੰਕ ਫ਼ੂਡ ਤੋਂ ਪਰਹੇਜ਼ ਕਰੋ।
ਪੁਰਸ਼ਾਂ ਦੇ ਰੋਗਾਂ ਲਈ ਕਾਰਗਰ ਹਨ ਆਯੁਰਵੈਦਿਕ ਜੜ੍ਹੀਆਂ-ਬੂਟੀਆਂ: ਆਯੁਰਵੇਦ ਵਿਸ਼ਵ ਦੀ ਸਭ ਤੋਂ ਪ੍ਰਾਚੀਨ ਚਿਕਿਤਸਾ ਪ੍ਰਣਾਲੀ ਹੈ ਜਿਸ ਨਾਲ ਬਿਨਾਂ ਕਿਸੇ ਸਾਈਡ-ਇਫ਼ੈਕਟ ਤੋਂ ਰੋਗ ਨੂੰ ਜੜ੍ਹ ਤੋਂ ਠੀਕ ਕੀਤਾ ਜਾ ਸਕਦਾ ਹੈ। ਦੇਸ਼ਾਂ-ਵਿਦੇਸ਼ਾਂ ‘ਚ ਅਣਗਿਣਤ ਮਰੀਜ਼ ਇਨ੍ਹਾਂ ਦੇ ਆਯੁਰਵੈਦਿਕ ਨੁਸਖ਼ਿਆਂ ਦਾ ਲਾਭ ਉਠਾ ਰਹੇ ਹਨ। ਸੂਰਜਵੰਸ਼ੀ ਦਵਾਖ਼ਾਨੇ ‘ਚ ਸੈਕਸੌਲੋਜਿਸਟ, ਆਯੁਰਵੈਦ ਆਚਾਰਿਆ ਅਤੇ ਖ਼ਾਨਦਾਨੀ KSB ਪੁਰਸ਼ਾਂ ਦੀਆਂ ਮਰਦਾਨਾ ਸਮੱਸਿਆਵਾਂ ਸਬੰਧੀ ਆਯੁਰਵੈਦਿਕ ਜੜ੍ਹੀ-ਬੂਟੀਆਂ ਅਤੇ ਕੀਮਤੀ ਭਸਮਾਂ ਰਾਹੀਂ ਸ਼ੁੱਧ ਇਲਾਜ ਕਰਦੇ ਹਨ ਜਿਵੇਂ ਕਿ ਜੋਸ਼ ਦੀ ਕਮੀ, ਸ਼ੀਘਰਪਤਨ, ਧਾਂਤ ਰੋਗ, ਸ਼ਕਤੀ ਦੀ ਘਾਟ, ਪਿਸ਼ਾਬ ਨਾਲ ਜਾਂ ਬਾਅਦ ‘ਚ ਵੀਰਜ ਦਾ ਗਿਰਨਾ, ਵੀਰਜ ਦਾ ਪਤਲਾਪਨ, ਮਸਾਨੇ ਦੀ ਗਰਮੀ, ਨਸਾਂ ‘ਚ ਢਿੱਲਾਪਨ, ਟੇਢਾਪਨ, ਘੱਟ ਸ਼ੁਕਰਾਣੂ ਸਮੱਸਿਆ, ਉਤੇਜਨਾ ਦੀ ਕਮੀ, ਜ਼ਿਆਦਾ ਸੰਭੋਗ ਜਾਂ ਹਸਤਮੈਥੁਨ ਕਰਨ ਨਾਲ ਸੈੱਕਸ ਕਮਜ਼ੋਰੀ, ਸੰਭੋਗ ਦੀ ਇੱਛਾ ਘੱਟ ਜਾਣਾ, ਸ਼ੂਗਰ, BP, ਵਧੇਰੇ ਦਵਾਈਆਂ ਦੇ ਸੇਵਨ ਜਾਂ ਵਧ ਰਹੀ ਉਮਰ ਕਾਰਨ ਆਈ ਪੁਰਸ਼ਾਂ ‘ਚ ਮਰਦਾਨਾ ਕਮਜ਼ੋਰੀ, ਨਿਪੁੰਸਕਤਾ ਜਾਂ ਨਾਮਰਦੀ ਹੋਣਾ। ਇਨ੍ਹਾਂ ਸਭ ਸਮੱਸਿਆਵਾ ਦਾ ਇਲਾਜ ਆਯੁਰਵੇਦ ‘ਚ ਪਹਿਲਾਂ ਤੋਂ ਹੀ ਦਰਜ ਕੀਤਾ ਗਿਆ ਹੈ। ਸੂਰਜਵੰਸ਼ੀ ਦਵਾਖ਼ਾਨਾ ਆਯੁਰਵੇਦ ‘ਚ ਦਰਜ ਇਨ੍ਹਾਂ ਕਾਰਗਰ ਤਰੀਕਿਆਂ ਦੀ ਮਦਦ ਨਾਲ ਹੀ ਪੁਰਸ਼ਾਂ ਨੂੰ ਉਨ੍ਹਾਂ ਦੀ ਗੁਆਚੀ ਹੋਈ ਤਾਕਤ ਦੁਬਾਰਾ ਹਾਸਿਲ ਕਰਵਾ ਰਿਹਾ ਹੈ।
ਹੋਰ ਸਮੱਸਿਆਵਾਂ ਦਾ ਇਲਾਜ ਵੀ ਸੰਭਵ: ਇਸ ਤੋਂ ਇਲਾਵਾ ਪੁਰਾਣੀ ਤੋਂ ਪੁਰਾਣੀ ਬਵਾਸੀਰ (Piles), ਲਿਕੋਰੀਆ (ਸਫ਼ੇਦ ਪਾਣੀ) (Leukorrhea), ਜੋੜਾਂ ਦੇ ਦਰਦ (Joint Pain), ਮੋਟਾਪਾ (Obesity), ਵਜ਼ਨ ਨਾ ਵਧਣਾ (Weight Gain), ਘੱਟ ਸ਼ੁਕਰਾਣੂ ਸਮੱਸਿਆ (Low Sperm Count), ਸ਼ੂਗਰ (Diabetes), ਚਮੜੀ ਰੋਗ (Skin Allergy), ਨਿਪੁੰਸਕਤਾ (Impotency) ਵਰਗੀਆਂ ਸਮੱਸਿਆਵਾਂ ਦਾ ਇਲਾਜ ਵੀ ਆਯੁਰਵੈਦਿਕ ਤਰੀਕੇ ਨਾਲ ਸੰਭਵ ਹੈ। ਦਵਾਈ ਦੇਸ਼-ਵਿਦੇਸ਼ ਭੇਜਣ ਦਾ ਖਾਸ ਪ੍ਰਬੰਧ ਵੀ ਹੈ।
ਗੁਪਤ ਤਰੀਕੇ ਨਾਲ ਹੋਵੇਗਾ ਗੁਪਤ ਸਮੱਸਿਆ ਦਾ ਇਲਾਜ: ਪੁਰਸ਼ਾਂ ਦੇ ਗੁਪਤ ਰੋਗਾਂ ਦੇ ਆਯੁਰਵੇਦਿਕ ਇਲਾਜ ਲਈ ਇੱਕ ਵਾਰ Surajvanshi Dawakhana ਦੇ ਹਕੀਮ KSB ਨਾਲ 1-416-992-5489 ਜ਼ਰੂਰ ਸੰਪਰਕ ਕਰੋ। ਇਸ ਆਯੁਰਵੇਦਿਕ ਸੈਂਟਰ ‘ਚ ਪੁਰਸ਼ਾਂ ਦੀਆਂ ਹਰ ਤਰ੍ਹਾਂ ਦੀਆਂ ਮਰਦਾਨਾ ਸਮੱਸਿਆਵਾਂ ਦਾ ਇਲਾਜ ਰੋਗੀ ਦੀ ਉਮਰ, ਰੋਗ, ਤਾਸੀਰ ਅਤੇ ਮੌਸਮ ਮੁਤਾਬਿਕ ਅਸਰਦਾਇਕ ਜੜ੍ਹੀਆਂ-ਬੂਟੀਆਂ ਅਤੇ ਭਸਮਾਂ ਤੋਂ ਤਿਆਰ ਆਯੁਰਵੈਦਿਕ ਔਸ਼ਧੀਆਂ (ਦਵਾਈਆਂ) ਨਾਲ ਤਸੱਲੀਬਖ਼ਸ਼ ਢੰਗ ਨਾਲ ਕੀਤਾ ਜਾਂਦਾ ਹੈ ਤਾਂ ਜੋ ਰੋਗੀ ਨੂੰ ਆਪਣੀ ਸਮੱਸਿਆ ਤੋਂ ਹਮੇਸ਼ਾ ਲਈ ਛੁਟਕਾਰਾ ਮਿਲ ਸਕੇ।
ਨੋਟ: ਇਦੰਰੀ ਵਰਧਕ ਨੁਸਖ਼ਾ ਲੈਣ ਵਾਲੇ ਵੀਰ ਸਾਡੇ ਵਲੋਂ ਬਿਲਕੁਲ ਮੁਫ਼ਤ ਦਿੱਤੀ ਜਾਂਦੀ 150 ਡਾਲਰਾਂ ਦੀ ਕੀਮਤ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਨਾ ਭੁੱਲਣਾ।