ਨਿਊਯਾਰਕ: ਕੁਝ ਔਰਤਾਂ ਦੇ ਜੁੜਵਾਂ ਬੱਚੇ ਪੈਦਾ ਹੋਣ ਪਿੱਛੇ ਖੋਜਕਾਰਾਂ ਨੇ ਦੋ ਪ੍ਰਮੁੱਖ ਜੀਨਾਂ ਨੂੰ ਜ਼ਿੰਮੇਵਾਰ ਦੱਸਿਆ ਹੈ। ਹਾਲਾਂਕਿ ਇਸ ਦੀ ਜਾਣਕਾਰੀ ਤਾਂ ਆਯੁਰਵੈਦਿਕ ਵਿੱਚ ਬਹੁਤ ਪਹਿਲਾਂ ਤੋਂ ਹੀ ਮੌਜੂਦ ਸੀ ਕਿ ਜੇ ਕਿਸੇ ਔਰਤ ਦੇ ਮਹਿਲਾ ਰਿਸ਼ਤੇਦਾਰਾਂ ਵਿੱਚ ਕਿਸੇ ਦੇ ਜੁੜਵਾਂ ਬੱਚੇ ਹੋਏ ਹੋਣ ਤਾਂ ਉਸ ਮਹਿਲਾ ਦੇ ਜੁੜਵਾਂ ਬੱਚੇ ਹੋਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ, ਪਰ ਇਸ ਦੇ ਪਿੱਛੇ ਦੇ ਜੀਨਾਂ ਦੇ ਰੋਲ ਬਾਰੇ ਹਾਲੇ ਤਕ ਪਤਾ ਨਹੀਂ ਸੀ ਲੱਗ ਸਕਿਆ। ਖੋਜਕਾਰਾਂ ਨੇ ਨੀਦਰਲੈਂਡ ਦੀ ਵਿਰਜੇ ਯੂਨੀਵਰਸਿਟੀ, ਐਮਸਟਰਡੈਮ ਦੇ ਬਾਇਓਲੌਜੀਕਲ ਸਾਈਕੌਲੋਜਿਸਟ ਡੋਰੇਟ ਬੂਮਸਮਾ ਨੇ ਦੱਸਿਆ ਕਿ ਲੋਕਾਂ ਦੀ ਇਸ ਸਵਾਲ ਵਿੱਚ ਬਹੁਤ ਜ਼ਿਆਦਾ ਰੁਚੀ ਹੈ ਕਿ ਕੁਝ ਔਰਤਾਂ ਦੇ ਜੁੜਵਾਂ ਬੱਚੇ ਪੈਦਾ ਹੁੰਦੇ ਹਨ ਜਦੋਂ ਕਿ ਕੁਝ ਦੇ ਨਹੀਂ। ਇਸ ਦਾ ਜਵਾਬ ਕਾਫ਼ੀ ਆਸਾਨ ਹੈ ਅਤੇ ਸਾਡੇ ਨਤੀਜਿਆਂ ਨਾਲ ਪਹਿਲੀ ਵਾਰ ਉਸ ਜੀਨਜ਼ ਦੀ ਪਛਾਣ ਕਰਨ ਵਿੱਚ ਸਾਨੂੰ ਸਫ਼ਲਤਾ ਵੀ ਮਿਲੀ ਹੈ।
ਅਸੀਂ ਇਸ ਨਵੀਂ ਖੋਜ ਬਾਰੇ ਕੈਨੇਡਾ ਦੇ ਸੈੱਕਸ ਸਪੈਸ਼ਲਿਸ ਸੂਰਜਵੰਸ਼ੀ ਦਵਾਖ਼ਾਨੇ ਵਾਲਿਆਂ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਔਰਤ ਨੂੰ ਗਰਭਵਤੀ ਹੋਣ ਵਿੱਚ ਮੁਸ਼ਕਿਲ ਪੇਸ਼ ਆ ਰਹੀ ਹੈ ਜਾਂ ਕਿਸੇ ਮਰਦ ਦਾ ਸਪਰਮ ਕਾਊਂਟ ਘੱਟ ਹੈ ਤਾਂ ਉਹ ਸੂਰਜਵੰਸ਼ੀ ਦਵਾਖ਼ਾਨੇ ਨਾਲ ਫ਼ੌਰਨ ਸੰਪਰਕ ਕਰਨ ਕਿਉਂਕਿ ਉਨ੍ਹਾਂ ਕੋਲ ਬੇਔਲਾਦਾਂ ਲਈ ਬਹੁਤ ਹੀ ਕਾਰਾਮਦ ਨੁਸਖ਼ੇ ਹਨ। ਜੇਕਰ ਤੁਸੀਂ ਮਰਦ ਹੋ ਕੇ ਵੀ ਆਪਣੀ ਬੀਵੀ ਨੂੰ ਸੰਤੁਸ਼ਟੀ ਨਹੀਂ ਦੇ ਸਕਦੇ ਤਾਂ ਵੀ ਤੁਸੀਂ ਸੂਰਜਵੰਸ਼ੀ ਦੇ ਸ਼ੁੱਧ ਆਯੁਰਵੈਦਿਕ ਖ਼ਾਨਦਾਨੀ ਨੁਸਖ਼ੇ ਇੱਕ ਵਾਰ ਜ਼ਰੂਰ ਆਜ਼ਮਾ ਕੇ ਦੇਖੋ। ਜੇਕਰ ਤੁਸੀਂ ਔਰਤ ਹੋ ਅਤੇ ਤੁਹਾਡੇ ਵਿੱਚ ਸੈੱਕਸ ਦੀ ਇੱਛਾ ਦੀ ਕਮੀ ਹੈ ਤਾਂ ਵੀ ਸੂਰਜਵੰਸ਼ੀ ਪਾਸ ਤੁਹਾਡਾ ਇਲਾਜ ਮੌਜੂਦ ਹੈ। ਜੇਕਰ ਤੁਸੀਂ ਮਰਦ ਹੋ ਅਤੇ ਸ਼ੀਘਰ ਪਤਨ ਕਾਰਨ ਸ਼ਰਮਿੰਦਾ ਹੁੰਦੇ ਹੋ ਯਾਨੀ ਕਿ ਛੇਤੀ ਫ਼ਾਰਗ਼ ਹੋ ਜਾਂਦੇ ਹੋ ਜਾਂ ਖ਼ਲਾਸ ਹੋ ਜਾਂਦੇ ਹੋ ਤਾਂ ਤੁਹਾਡਾ ਇੱਕੋ ਇੱਕ ਸਹਾਰਾ ਹੈ ਸੂਰਜਵੰਸ਼ੀ ਦਵਾਖ਼ਾਨਾ। ਜੇਕਰ ਤੁਸੀਂ ਔਰਤ ਹੋ ਅਤੇ ਤੁਹਾਡੀਆਂ ਛਾਤੀਆਂ ਛੋਟੀਆਂ ਹਨ ਤਾਂ ਅੱਜ ਹੀ ਸੂਰਜਵੰਸ਼ੀ ਨਾਲ ਸੰਪਰਕ ਕਰੋ ਜਾਂ ਜੇ ਤੁਸੀਂ ਮਰਦ ਹੋ ਅਤੇ ਇੰਦਰੀ ਵਰਧਕ ਨੁਸਖ਼ਾ ਹਾਸਿਲ ਕਰਨ ਦੇ ਚਾਹਵਾਨ ਹੋ ਤਾਂ ਅੱਜ ਹੀ ਫ਼ੋਨ ਕਰੋ। ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਨਾ ਭੁੱਲਿਓ। ਸੁਪਨਦੋਸ਼ ਜਾਂ ਲਿਊਕੋਰੀਆ ਦਾ ਵੀ ਸ਼ਰਤੀਆ ਇਲਾਜ। ਸੂਰਜਵੰਸ਼ੀ ਨਾਲ ਸੰਪਰਕ ਲਈ ਫ਼ੋਨ ਨੰਬਰ 416-992-5489 ਹੈ। ਉਪਰੋਕਤ ਖੋਜ ਅਮਰੀਕਨ ਜਰਨਲ ਔਫ਼ ਹਿਊਮਨ ਹੈਲਥ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ। ਇਨ੍ਹਾਂ ਨਤੀਜਿਆਂ ਤੋਂ ਖੋਜਕਾਰਾਂ ਨੂੰ ਆਸ ਹੈ ਕਿ ਉਹ ਇੱਕ ਅਜਿਹਾ ਜੈਨੇਟਿਕ ਟੈੱਸਟ ਦਾ ਤਰੀਕਾ ਵਿਕਸਿਤ ਕਰ ਲੈਣਗੇ ਜਿਸ ਨਾਲ ਕਿਸੇ ਔਰਤ ਦੇ ਜੁੜਵਾਂ ਬੱਚਿਆਂ ਨੂੰ ਜਨਮ ਦੇਣ ਦੀ ਸੰਭਾਵਨਾ ਦੀ ਪਛਾਣ ਪਹਿਲਾਂ ਹੀ ਕੀਤੀ ਜਾ ਸਕੇਗੀ।