ਮੁੰਬਈ : ਬਾਲੀਵੁੱਡ ਅਦਾਕਾਰ ਸੈਫ ਅਲੀ ਖ਼ਾਨ ਅਤੇ ਅਦਾਕਾਰਾ ਕੈਟਰੀਨਾ ਕੈਫ ਦੀ ਫਿਲਮ ‘ਫੈਂਟਮ’ 28 ਅਗਸਤ ਨੂੰ ਰਿਲੀਜ਼ ਹੋਈ ਹੈ। ਇਸ ਦੌਰਾਨ ਉਹ ਮੁੰਬਈ ਦੇ ਮੀਠੀਬਾਈ ਕਾਲਜ ‘ਚ ਨਜ਼ਰ ਆਏ ਸਨ। ਇੱਥੇ ਉਮੰਗ ਫੈਸਟੀਵਲ ‘ਚ ਕੈਟ ਅਤੇ ਸੈਫ ਨੇ ਬਹੁਤ ਮਸਤੀ ਕੀਤੀ। ਇੱਥੇ ਸ਼ਾਰਟ ਟੌਪ ਅਤੇ ਵਾਈਟ ਜੀਨਸ ‘ਚ ਕੈਟ ਬਹੁਤ ਹੌਟ ਅਤੇ ਸੈਕਸੀ ਲੱਗ ਰਹੀ ਸੀ। ਲੈਦਰ ਜੈਕਟ ਅਤੇ ਜੀਨਸ ‘ਚ ਸੈਫ ਵੀ ਖੂਬਸੂਰਤ ਲੱਗ ਰਹੇ ਸਨ। ਕੈਟ ਨੇ ਤਾਂ ਸਟੇਜ਼ ‘ਤੇ ਡਾਂਸ ਵੀ ਕੀਤਾ। ਉਸ ਦੌਰਾਨ ਕੈਟ ਦੇ ਕੱਪੜਿਆਂ ਨੇ ਵੀ ਕੈਟ ਦੇ ਨਾਲ-ਨਾਲ ਡਾਂਸ ਕੀਤਾ। ਅਸਲ ‘ਚ ਕੈਟ ਦੀ ਇਕ ਵੀਡੀਓ ਵਾਇਰਲ ਹੋ ਗਈ ਹੈ। ਇਸ ਵੀਡੀਓ ‘ਚ ਕੈਟ ਅਪਣੇ ਟੌਪ ਨੂੰ ਥੱਲੇ ਕਰ ਰਹੀ ਹੈ ਜੋ ਕਿ ‘ਤੇ ਨੂੰ ਹੋ ਰਿਹਾ ਹੈ। ਇਹ ਫਿਲਮ ਸਾਜਿਦ ਨਾਡਿਆਵਾਲਾ ਦੇ ਪ੍ਰੋਡਕਸ਼ਨ ਬੈਨਰ ਹੇਠ ਬਣੀ ਇਸ ਫਿਲਮ ਦਾ ਨਿਰਦੇਸ਼ਨ ਕਬੀਰ ਖ਼ਾਨ ਨੇ ਕੀਤਾ ਹੈ। ਇਹ ਫਿਲਮ 28 ਅਗਸਤ ਨੂੰ ਰਿਲੀਜ਼ ਹੋਵੇਗੀ।