ਘਰੇਲੂ ਟਿਪਸ

imagesਪਿਆਜ ‘ਚ ਐਂਟੀ ਬੈਕਟੀਰੀਆ ਅਤੇ ਐਂਟੀ ਵਾਇਰਲ ਗੁਣ ਹੁੰਦੇ ਹਨ, ਜੋ ਬੈਕਟੀਰੀਆ ਅਤੇ ਰੋਗਾਣੂਆਂ ਦਾ ਨਾਸ਼ ਕਰਦੇ ਹਨ।
ਇਹ ਸਾਡੇ ਸਰੀਰ ‘ਚੋਂ ਫ਼ਾਸਫ਼ੋਰਿਕ ਐਸਿਡ ਨੂੰ ਸੋਖ ਲੈਂਦਾ ਹੈ, ਜਿਸ ਨਾਲ ਖੂਨ ਸ਼ੁੱਧ ਹੁੰਦਾ ਹੈ ਅਤੇ ਸਭ ਜਾਣਦੇ ਹਨ ਕਿ ਸ਼ੁੱਧ ਖੂਨ ਦੀ ਸਾਡੇ ਸਰੀਰ ਲਈ ਕੀ ਅਹਿਮੀਅਤ ਹਨ।
ਦਿਲ ਦੀ ਤੰਦਰੁਸਤੀ ਲਈ ਇਹ ਤਰੀਕਾ ਬੇਹੱਦ ਕਾਰਗਰ ਹੈ। ਇਸ ਨਾਲ ਦਿਲ ਦੇ ਕਈ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ।
ਪਿਆਜ ਨੂੰ ਇੰਝ ਜੁਰਾਬਾਂ ‘ਚ ਰੱਖ ਕੇ ਸੌਣ ਨਾਲ ਪੇਟ ਦੇ ਕੀੜੇ ਖਤਮ ਹੁੰਦੇ ਹਨ ਅਤੇ ਗੁਰਦੇ ਸੰਬੰਧੀ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ।
ਇਹ ਤਰੀਕਾ ਛੋਟੀ ਅੰਤੜੀ ਅਤੇ ਪਿਸ਼ਾਬ ਸੰਬੰਧੀ ਸਮੱਸਿਆ ‘ਚ ਵੀ ਲਾਭਦਾਇਕ ਹੈ।
ਜੁਰਾਬਾਂ ‘ਚ ਰੱਖੇ ਪਿਆਜ ਦੇ ਟੁਕੜੇ ਨਾਲ ਕਮਰੇ ਦੀ ਹਵਾ ਸ਼ੁੱਧ ਹੁੰਦੀ ਹੈ, ਜਿਸ ਨਾਲ ਪੈਰਾਂ ਦੀ ਦੁਰਗੰਧ ਵੀ ਦੂਰ ਹੋਵੇਗੀ ਅਤੇ ਕੈਮੀਕਲ ਤੇ ਟਾਕਸਿਨਸ ਵੀ ਦੂਰ ਹੁੰਦਾ ਹੈ।
ਜੇਕਰ ਤੁਹਾਨ ਅਕਸਰ ਪੈਰਾਂ ਦੀ ਬਦਬੂ ਕਾਰਨ ਆਪਣੇ ਦੋਸਤਾਂ ‘ਚ ਸ਼ਰਮਸਾਰ ਹੋਣਾ ਪੈਂਦਾ ਹੈ ਤਾਂ ਉਸ ਦਾ ਵੀ ਇਹ ਇਕ ਵਧੀਆ ਤਰੀਕਾ ਹੈ। ਬਸ ਪਿਆਜ ਦੇ ਟੁਕੜੇ ਕੱਟ ਕੇ ਜੁਰਾਬਾਂ ‘ਚ ਪਾ ਲਓ। ਇਸ ਤਰ੍ਹਾਂ ਅਰਾਮ ਵੀ ਮਿਲੇਗਾ ਅਤੇ ਪੈਰਾਂ ਦੀ ਬਦਬੂ ਤੋਂ ਛੁਟਕਾਰਾ ਵੀ।
ਸਰਦੀ-ਜ਼ੁਕਾਮ ਤੋਂ ਪੀੜਤ ਲੋਕਾਂ ਲਈ ਤਾਂ ਇਹ ਹੋਰ ਵੀ ਫ਼ਾਇਦੇਮੰਦ ਹੈ। ਜੇਕਰ ਤੁਹਾਨੂੰ ਲੱਗਦੈ ਕਿ ਤੁਹਾਨੂੰ ਬੁਖਾਰ ਹੋ ਰਿਹਾ ਹੈ ਤਾਂ ਇਸੇ ਤਰ੍ਹਾਂ ਜੁਰਾਬਾਂ ‘ਚ ਪਿਆਜ ਦੇ ਟੁਕੜੇ ਰੱਖ ਕੇ ਸੌਂ ਜਾਓ। ਅਰਾਮ ਮਿਲੇਗਾ।

LEAVE A REPLY