ਕੇਜਰੀਵਾਲ ਖਿਲਾਫ ਕਾਲੇ ਧਨ ਨਾਲ ਜੁੜੇ ਸਬੂਤ ਸੀ.ਬੀ.ਆਈ ਨੂੰ ਸੌਂਪੇ : ਕਪਿਲ ਮਿਸ਼ਰਾ

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਕਪਿਲ ਮਿਸ਼ਰਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਕਾਲੇ ਧਨ ਨਾਲ ਜੁੜੇ ਸਬੂਤ ਸੀ.ਬੀ.ਆਈ ਨੂੰ ਸੌਂਪ ਦਿੱਤੇ ਹਨ| ਇਸ ਤੋਂ ਪਹਿਲਾਂ ਕਪਿਲ ਮਿਸ਼ਰਾ ਸੀ.ਬੀ.ਆਈ ਦਫਤਰ ਪਹੁੰਚੇ|