ਕਸ਼ਮੀਰੀ ਸਾਗ

images-300x168ਸਮੱਗਰੀ-
1. 7 ਚਮਚ ਸਰ੍ਹੋਂ ਦਾ ਤੇਲ
2. 3 ਵੱਡੀ ਇਲਾਇਚੀ
3. 10 ਕਸ਼ਮੀਰੀ ਸਾਬਤ ਮਿਰਚਾਂ
4.25 ਸਾਬਤ ਲਹੁਸਣ
5.ਨਮਕ ਸਵਾਦ ਮੁਤਾਬਕ
ਵਿਧੀ- ਇੱਕ ਪ੍ਰੈਸ਼ਰ ਕੁਕਰ ‘ਚ ਤੇਲ ਗਰਮ ਕਰ ਲਓ ਅਤੇ ਫ਼ਿਰ ਉਸ ‘ਚ ਵੱਡੀ ਇਲਾਇਚੀ, ਕਸ਼ਮੀਰੀ ਮਿਰਚਾਂ, ਲਹੁਸਣ, ਪਾਲਕ ਅਤੇ ਥੋੜ੍ਹਾ ਜਿਹਾ ਨਮਕ ਮਿਲਾ ਕੇ ਬੰਦ ਕਰਕੇ ਪਕਾਓ। ਕੁਕਰ ਦੀ ਇੱਕ ਸਿਟੀ ਵੱਜਣ ‘ਤੇ ਹੀ ਸਾਗ ਪੱਕ ਜਾਂਦਾ ਹੈ। ਇਸ ਤਰ੍ਹਾਂ ਤੁਹਾਡਾ ਕਸ਼ਮੀਰੀ ਸਾਗ ਬਣ ਕੇ ਤਿਆਰ ਹੋ ਗਿਆ ਹੈ ਅਤੇ ਤੁਸੀ ਇਸ ‘ਤੇ ਘਿਓ ਜਾਂ ਫ਼ਿਰ ਮੱਖਣ ਰੱਖ ਤੇ ਚਾਵਲਾਂ ਜਾਂ ਫ਼ਿਰ ਰੋਟੀ ਨਾਲ ਵੀ ਸਰਵ ਕਰ ਸਕਦੇ ਹੋ।

LEAVE A REPLY