ਕਿਸੇ ਵੀ ਬੀਮਾਰੀ ਤੋਂ ਬਚਣ ਲਈ ਮਨੁੱਖ ਦਾ ਇਮਿਊਨ ਸਿਸਟਮ ਮਜ਼ਬੂਤ ਹੋਣਾ ਲਾਜ਼ਮੀ ਹੈ। ਤ੍ਰਾਸਦੀ ਹੈ ਕਿ ਸਾਡੇ ਖਾਣੇ ਵਿੱਚ ਮਾਇਕ੍ਰੋਨਿਊਟ੍ਰੈਂਟਸ ਦੀ ਘਾਟ ਪਾਈ ਜਾ ਰਹੀ ਹੈ ਜਿਸ ਦਾ ਮੁੱਖ ਕਾਰਨ ਸਾਡੀ ਡਾਇਟ ਦਾ ਘਟੀਆ ਹੋਣਾ ਹੈ। ਬੱਚੇ ਹਰੀਆਂ ਸਬਜ਼ੀਆਂ ਨਹੀਂ ਖਾਂਦੇ ਸਗੋਂ ਜੰਕ ਫ਼ੂਡ ਦਾ ਇਸਤੇਮਾਲ ਜ਼ਿਆਦਾ ਕਰਦੇ ਹਨ। ਇਨ੍ਹਾਂ ਗ਼ਲਤ ਆਦਤਾਂ ਅਤੇ ਗ਼ਲਤ ਖਾਣੇ ਦੀਆਂ ਆਦਤਾਂ ਕਰ ਕੇ ਅਇਰਨ, ਤਾਂਬਾ, ਫ਼ੋਲਿਕ ਐਸਿਡ, ਵਾਇਟਾਮਿਨ (A, B & C) ਦੀ ਘਾਟ ਸ਼ਰੀਰ ‘ਚ ਹੋ ਜਾਂਦੀ ਹੈ। ਸਾਡੇ ਸ਼ਰੀਰ ਦੀ ਇਮਿਊਨਿਟੀ ਲਈ ਇਹ ਸਾਰੇ ਤੱਤ ਬਹੁਤ ਜ਼ਰੂਰੀ ਹਨ। ਇਸੇ ਲਈ ਇੱਥੇ ਅਸੀਂ ਤੁਹਾਨੂੰ ਵਿਸਥਾਰ ਨਾਲ ਦੱਸਾਂਗੇ ਕਿ ਖਾਣ-ਪੀਣ ਦੀਆਂ ਕਿਹੜੀਆਂ ਚੀਜ਼ਾਂ ਇਮਿਊਨਿਟੀ ਨੂੰ ਵਧਾਉਣ ਦਾ ਕੰਮ ਕਰਦੀਆਂ ਹਨ। ਹੇਠਾਂ ਦਿੱਤੀਆਂ ਚੀਜ਼ਾਂ ਖਾਣ, ਮਾਸਕ ਪਹਿਨਣ ਅਤੇ ਦੂਰੀ ਬਣਾਏ ਰੱਖਣ ਨਾਲ ਕੋਰੋਨਾਵਾਇਰਸ ਦੇ ਨਵੇਂ ਸਵਰੂਪ ਓਮਿਕਰੌਨ ਤੋਂ ਵੀ ਬਚਾਅ ਹੋਵੇਗਾ।
ਅਮਰੂਦ: ਅਮਰੂਦ ਖਾਣ ਨਾਲ ਸ਼ਰੀਰ ‘ਚ ਵਾਇਟਾਮਿਨ-C ਦੀ ਘਾਟ ਪੂਰੀ ਹੁੰਦੀ ਹੈ। ਅਮਰੂਦ ਖਾਣ ਨਾਲ ਬਦਹਜ਼ਮੀ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਇਮਿਊਨਿਟੀ ਵਧਦੀ ਹੈ ਅਤੇ ਸ਼ਰੀਰ ਕਈ ਤਰ੍ਹਾਂ ਦੇ ਇਨਫ਼ੈਕਸ਼ਨ ਤੋਂ ਦੂਰ ਰਹਿੰਦਾ ਹੈ।
ਨਿੰਬੂ: ਨਿੰਬੂ ‘ਚ ਮੌਜੂਦ ਵਾਇਟਾਮਿਨ-C ਐਂਟੀਔਕਸੀਡੈਂਟ ਦਾ ਕੰਮ ਕਰਦਾ ਹੈ। ਇਹ ਢਿੱਡ ਨੂੰ ਸਿਹਤਮੰਦ ਰੱਖਦਾ ਹੈ। ਨਿੰਬੂ ਦਾ ਸੇਵਨ ਨਾ ਸਿਰਫ਼ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ ਸਗੋਂ ਚਮੜੀ ਅਤੇ ਵਾਲਾਂ ਨੂੰ ਸਿਹਤਮੰਦ ਰੱਖਦਾ ਹੈ।
ਵਾਇਟਾਮਿਨ-C ਵਾਲੇ ਖਾਦ ਪਦਾਰਥ: ਵਾਇਟਾਮਿਨ-C ਸਾਡੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ। ਵਾਇਟਾਮਿਨ-C ਵਾਲੇ ਖਾਦ ਪਦਾਰਥਾਂ ਨਾਲ ਜ਼ੁਕਾਮ, ਖੰਘ, ਫ਼ਲੂ ਆਦਿ ਇਨਫ਼ੈਕਸ਼ਨ ਸ਼ਰੀਰ ਨੂੰ ਪ੍ਰਭਾਵਿਤ ਨਹੀਂ ਕਰਦੇ। ਇਸ ਲਈ ਪਪੀਤਾ, ਸੰਤਰਾ, ਕੀਵੀ, ਨਿੰਬੂ, ਖ਼ਰਬੂਜ਼ਾ, ਅਮਰੂਦ, ਅੰਬ, ਲਾਲ ਮਿਰਚ, ਮਟਰ, ਸ਼ਕਰਕੰਦੀ, ਸ਼ਲਗਮ, ਸਟ੍ਰਾਬਰੀ ਆਦਿ ਫ਼ਲ ਅਤੇ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ।
ਲਸਣ: ਲਸਣ ਨੂੰ ਐਂਟੀਔਕਸੀਡੈਂਟ ਦਾ ਇੱਕ ਵੱਡਾ ਸਰੋਤ ਕਿਹਾ ਜਾਂਦਾ ਹੈ। ਇਹ ਸਾਡੇ ਸ਼ਰੀਰ ‘ਚ ਵਾਇਰਲ ਅਤੇ ਬੈਕਟੀਰਿਅਲ ਇਨਫ਼ੈਕਸ਼ਨ ਨੂੰ ਰੋਕਦਾ ਹੈ। ਇਸ ‘ਚ ਐਲਿਸਿਨ ਨਾਂ ਦਾ ਤੱਤ ਹੁੰਦਾ ਹੈ। ਇਸ ਲਈ ਰੋਜ਼ਾਨਾ ਲਸਣ ਦਾ ਪ੍ਰਯੋਗ ਕਰਨ ਨਾਲ ਇਮਊਨਿਟੀ ਵਧਦੀ ਹੈ।
ਪਾਲਕ: ਪਾਲਕ ਵਿੱਚ ਫ਼ੌਲੇਟ ਨਾਂ ਦਾ ਤੱਤ ਸ਼ਰੀਰ ‘ਚ ਨਵੀਆਂ ਕੋਸ਼ਿਕਾਵਾਂ ਬਣਾਉਣ ਅਤੇ DNA ਦੀ ਮੁਰੰਮਤ ਕਰਨ ਦੇ ਨਾਲ ਇਮਊਨਿਟੀ ਨੂੰ ਵੀ ਵਧਾਉਂਦਾ ਹੈ।
ਅੰਕੁਰਿਤ ਅਨਾਜ: ਅੰਕੁਰਿਤ ਅਨਾਜ ਜਿਵੇਂ ਮੂੰਗ, ਮੋਠ, ਛੋਲੇ ਆਦਿ ਨੂੰ ਆਪਣੇ ਭੋਜਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਇਸ ਨਾਲ ਸਾਡੀ ਇਮਊਨਿਟੀ ਵਧਦੀ ਹੈ।
ਸਲਾਦ: ਭੋਜਨ ‘ਚ ਸਲਾਦ ਦਾ ਹੋਣਾ ਲਾਜ਼ਮੀ ਹੈ ਕਿਉਂਕਿ ਖੀਰਾ, ਟਮਾਟਰ, ਮੂਲੀ, ਗਾਜਰ, ਪਿਆਜ਼ ਅਤੇ ਚੁਕੰਦਰ ਆਦਿ ਸਾਡੀ ਇਮਊਨਿਟੀ ਨੂੰ ਵਧਾਉਣ ‘ਚ ਸਹਾਈ ਹੁੰਦੇ ਹਨ।
ਸਬਜ਼ੀਆਂ ਅਤੇ ਫ਼ਲਾਂ ਦਾ ਸੂਪ: ਇਮਊਨਿਟੀ ਵਧਾਉਣ ਦਾ ਕਾਰਗਰ ਤਰੀਕਾ ਸਬਜ਼ੀਆਂ ਅਤੇ ਫ਼ਲਾਂ ਦਾ ਸੂਪ ਹੈ। ਮੁੱਖ ਰੂਪ ‘ਚ ਪਾਲਕ ਅਤੇ ਕੇਲਿਆਂ ਦਾ ਸੂਪ, ਟਮਾਟਰ ਦਾ ਸੂਪ, ਸੰਤਰੇ ਅਤੇ ਚਕੋਤਰਾ ਦਾ ਜੂਸ, ਗਾਜਰ ਅਤੇ ਅਦਰਕ ਦਾ ਸੂਪ ਆਦਿ ਬਹੁਤ ਫ਼ਾਇਦੇਮੰਦ ਹਨ।
ਗ੍ਰੀਨ-ਟੀ: ਇਸ ਵਿੱਚ ਐਂਟੀਔਕਸੀਡੈਂਟਸ ਦੀ ਭਰਪੂਰ ਮਾਤਰਾ ਹੁੰਦੀ ਹੈ। ਇਸ ਲਈ ਇਸ ਦਾ ਪ੍ਰਯੋਗ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਲਈ ਕੀਤਾ ਜਾਂਦਾ ਹੈ। ਗ੍ਰੀਨ-ਟੀ ‘ਚ ਵਾਇਟਾਮਿਨ-C ਅਤੇ ਪੌਲੀਫ਼ੈਨਲਜ਼ ਦੇ ਗੁਣ ਹੁੰਦੇ ਹਨ ਜੋ ਸ਼ਰੀਰ ‘ਚੋਂ ਹਾਨੀਕਾਰਕ ਬੈਕਟੀਰੀਆ ਅਤੇ ਵਾਇਰਸ ਖ਼ਤਮ ਕਰ ਕੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ‘ਚ ਮਦਦ ਕਰਦੇ ਹਨ।
ਅਦਰਕ: ਅਦਰਕ ਖੰਘ, ਗਲੇ ਦੀ ਖਰਾਸ਼ ਆਦਿ ਬੀਮਾਰੀਆਂ ਨਾਲ ਲੜਨ ‘ਚ ਵਧੀਆ ਮੰਨੀ ਗਈ ਹੈ। ਇਹ ਕਲੈਸਟਰੋਲ ਦਾ ਲੈਵਲ ਸਹੀ ਰੱਖਣ ਅਤੇ ਇਮਿਊਨਿਟੀ ਨੂੰ ਮਜ਼ਬੂਤ ਬਣਾਉਣ ‘ਚ ਲਾਹੇਵੰਦ ਹੈ।
ਕਿਸ਼ਮਿਸ਼: ਕਿਸ਼ਮਿਸ਼ ‘ਚ ਮੌਜੂਦ ਫ਼ਿਨੌਲਿਕ ਫ਼ਾਇਟੋਨਿਊਟ੍ਰਿਐਂਟਸ ਨਾਮ ਦਾ ਤੱਤ ਇਨਫ਼ੈਕਸ਼ਨਾਂ ਤੋਂ ਮਨੁੱਖਾਂ ਦੀ ਰੱਖਿਆ ਕਰਦਾ ਹੈ। ਅੱਧੇ ਕੱਪ ਪਾਣੀ ‘ਚ 25 ਕਿਸ਼ਮਿਸ਼ਾਂ ਇੱਕ ਘੰਟੇ ਲਈ ਭਿਓਂਣ ਤੋਂ ਬਾਅਦ ਉਸ ਨੂੰ ਬਾਹਰ ਕੱਢ ਕੇ ਮਸਲਣ ਅਤੇ ਉਸ ਵਿੱਚ ਨਿੰਬੂ ਦਾ ਰਸ ਪਾ ਕੇ ਹਰ ਰੋਜ਼ ਖਾਣ ਨਾਲ ਇਮਿਊਨਿਟੀ ਵਧਦੀ ਹੈ।
ਹਲਦੀ: ਹਲਦੀ ‘ਚ ਐਂਟਔਕਸੀਡੈਂਟਸ ਦੀ ਭਰਪੂਰ ਮਾਤਰਾ ਹੁੰਦੀ ਹੈ। ਇਹ ਇਮਿਊਨ ਸਿਸਟਮ ਬੂਸਟਰ ਕਹਾਉਂਦੀ ਹੈ। ਇਸ ਤੋਂ ਇਲਾਵਾ ਹਲਦੀ ‘ਚ ਕਰਕਿਊਮਿਨ ਨਾਂ ਦਾ ਤੱਤ ਖੁਨ ‘ਚ ਸ਼ੂਗਰ ਦੇ ਲੈਵਲ ਨੂੰ ਕੰਟਰੋਲ ਕਰਦਾ ਹੈ।
ਅਲਸੀ: ਅਲਸੀ ਸਾਡੇ ਸ਼ਰੀਰ ਲਈ ਬਹੁਤ ਵਧੀਆ ਇਮਊਨ ਬੂਸਟਰ ਹੈ। ਅਲਸੀ ‘ਚ ਐਲਫ਼ਾ ਲਿਨੋਲੈਨਿਕ ਐਸਿਡ, ਓਮੈਗਾ-3 ਅਤੇ ਫ਼ੈਟੀ ‘ਐਸਿਡ ਹੁੰਦੇ ਹਨ ਜੋ ਸ਼ਰੀਰ ਦੀ ਇਮਿਊਨਿਟੀ ਨੂੰ ਵਧਾਉਣ ‘ਚ ਮੁੱਖ ਭੂਮਿਕਾ ਨਿਭਾਉਂਦੇ ਹਨ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ‘ਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਅਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣਾ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਇੱਕ ਵਾਰ ਸਾਡੇ ਕੁਆਲੀਫ਼ਾਈਡ ਅਤੇ ਤਜਰਬੇਕਾਰ BAMS (ਆਯੁਰਵੈਦ ਆਚਾਰੀਆ) ਵੈਦ KSB ਨਾਲ 1-416-992-5489 ‘ਤੇ ਜ਼ਰੂਰ ਮੁਫ਼ਤ ਮਸ਼ਵਰਾ ਕਰੋ।
surajvanshidawakhana.com
—