ਅਦਾਕਾਰਾ ਨਹੀਂ, ਗਾਇਕਾ ਬਣਨਾ ਚਾਹੁੰਦੀ ਸੀ ਜ਼ਰੀਨ

flimy-duniya1ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਜ਼ਰੀਨ ਖਾਨ ਅਦਾਕਾਰਾ ਨਹੀਂ, ਗਾਇੱਕਾ ਬਣਨਾ ਚਾਹੁੰਦੀ ਸੀ। ਜ਼ਰੀਨ ਨੇ ਬਾਲੀਵੁੱਡ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਸਾਲ 2010 ਵਿੱਚ ਪ੍ਰਦਰਸ਼ਿਤ ਫ਼ਿਲਮ ‘ਵੀਰ’ ਨਾਲ ਕੀਤੀ ਸੀ। ਜ਼ਰੀਨ ਨੇ ਕਿਹਾ ਕਿ ਗਾਇੱਕਾ ਬਣਨਾ ਮੇਰਾ ਬਚਪਨ ਦਾ ਸੁਪਨਾ ਸੀ। ਉਸ ਨੇ ਕਿਹਾ ਕਿ ਮੈਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਨਾ ਕੋਈ ਉਸ ਨੂੰ ਗਾਉਣ ਦਾ ਮੌਕਾ ਜ਼ਰੂਰ ਦੇਵੇਗਾ।

LEAVE A REPLY